ਗੁਰਮਤਿ ਪ੍ਰਕਾਸ਼ ਸਤੰਬਰ 2008 - Gurmat Parkash Sep 2008

SGPC

Book 9 of Gurmat Parkash - ਗੁਰਮਤਿ ਪ੍ਰਕਾਸ਼ 2008

Language: Panjabi

Publisher: SGPC

Description:

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਭਾਸ਼ਾ, ਸਾਹਿਤ ਅਤੇ ਸਭਿਆਚਾਰਕ ਯੋਗਦਾਨ - ਡਾ. ਮੁਹੰਮਦ ਇਦਰੀਸ  • ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਗੁਰਮੁਖੀ ਲਿਪੀ - ਬੀਬੀ ਹਰਸਿਮਰਨਜੀਤ ਕੌਰ  • ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ:ਲੋਕ-ਭਾਸ਼ਾ ਮਾਨਤਾ - ਡਾ. ਧਰਮ ਸਿੰਘ  • ਗੁਰਬਾਣੀ ਦੀ ਭਾਸ਼ਾ ਤੇ ਵਿਆਕਰਨ ਸੰਬੰਧੀ ਖੋਜ - ਡਾ. ਹਰਕੀਰਤ ਸਿੰਘ  • ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਦਾ ਛੰਦ-ਪ੍ਰਬੰਧ - ਸ. ਨਿਰਵੈਰ ਸਿੰਘ ਅਰਸ਼ੀ  • ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਛੰਦ-ਪ੍ਰਬੰਧ - ਸ. ਸ਼ਮਸ਼ੇਰ ਸਿੰਘ ਅਸ਼ੋਕ  • ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਛੰਦ-ਪ੍ਰਬੰਧ - ਡਾ. ਮਹਿੰਦਰ ਕੌਰ  • ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਲਾ ਛੰਦ-ਵਿਧਾਨ - ਡਾ. ਜਗਜੀਤ ਕੌਰ  • ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਛੰਦ-ਪ੍ਰਬੰਧ ਅਤੇ ਸਾਹਿਤਕ ਮਹੱਤਵ - ਡਾ. ਗੁਰਵਿੰਦਰ ਕੌਰ  • ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਕਾਵਿ-ਰੂਪਾਂ ਦੀ ਪਛਾਣ - ਸ. ਹਰਸੁਖ ਮਨਜੀਤ ਸਿੰਘ  • ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਿਬੰਧ-ਕਾਵਿ - ਸ. ਪ੍ਰਕਾਸ਼ ਸਿੰਘ  • ਅੰਜੁਲੀ : ਲੋਕ-ਕਾਵਿ-ਰੂਪਾਕਾਰ ਦਾ ਰੂਪਾਂਤਰਣ • ਅੰਜਲੀ ਬਿਰਖੈ ਹੇਠਿ ਸਭਿ ਜੰਤ ਇਕਠੇ...ਨਿਕਟ ਅਧਿਐਨ - ਡਾ. ਕੁਲਦੀਪ ਸਿੰਘ  • ਸ੍ਰੀ ਗੁਰੂ ਗ੍ਰੰਥ ਸਾਹਿਬ ਜੀ:ਲੋਕ-ਕਾਵਿ ਦੇ ਮਹਾਨ ਸ੍ਰੋਤ - ਸ. ਸੁਖਦੇਵ ਸਿੰਘ ਸ਼ਾਂਤ  • ਗੁਰਬਾਣੀ ਵਿਆਕਰਣਿਤ ਕਿਰਤ ਕਿ ਉਚਰਿਤ ਵੱਥ - ਡਾ. ਗੁਰਬਖ਼ਸ਼ ਸਿੰਘ  • ਗੁਰਬਾਣੀ ਵਿਚ ਲਗ-ਮਾਤਰੀ ਨਿਯਮਾਵਲੀ - ਗਿਆਨੀ ਜੋਗਿੰਦਰ ਸਿੰਘ  • ਸਾਰਾਗੜ੍ਹੀ ਦੀ ਜੰਗ - ਪ੍ਰੋ: ਕਿਰਪਾਲ ਸਿੰਘ ਬਡੂੰਗਰ  • ਭਗਤ ਸੈਣ ਜੀ - ਸੁਰਿੰਦਰ ਸਿੰਘ ਨਿਮਾਣ