ਗੁਰਮਤਿ ਪ੍ਰਕਾਸ਼ ਫਰਵਰੀ 2011 - Gurmat Parkash Feb 2011

SGPC

Book 2 of Gurmat Parkash - ਗੁਰਮਤਿ ਪ੍ਰਕਾਸ਼ 2011

Language: Panjabi

Publisher: SGPC

Published: Feb 1, 2011

Description:

ਸਾਕਾ ਨਨਕਾਣਾ ਸਾਹਿਬ -ਜਥੇਦਾਰ ਅਵਤਾਰ ਸਿੰਘ • ਭਗਤ ਰਵਿਦਾਸ ਜੀ ਦੀ ਬਾਣੀ ਵਿਚ ਇਤਿਹਾਸਕ ਅੰਸ਼ -ਸ. ਸੁਖਦੇਵ ਸਿੰਘ ਸ਼ਾਂਤ • ਸਿੱਖੀ ਸ਼ਾਨ ਅਤੇ ਗੌਰਵ ਦੇ ਚਿੰਨ੍ਹ -ਪ੍ਰੋ: ਕਿਰਪਾਲ ਸਿੰਘ ਬਡੂੰਗਰ • ਸਰਦਾਰ ਸ਼ਾਮ ਸਿੰਘ ਅਟਾਰੀ -ਸ. ਜਗਦੀਪ ਸਿੰਘ • ਬਾਬਾ ਹਨੂਮਾਨ ਸਿੰਘ ਜੀ ਸ਼ਹੀਦ -ਸਿਮਰਜੀਤ ਸਿੰਘ • ਭਾਈ ਨੰਦ ਲਾਲ ਜੀ ‘ਗੋਯਾ’ ਰਚਿਤ ‘ਜ਼ਿੰਦਗੀਨਾਮਾ’ ’ਚ ਗੁਰਮੁਖ, ਮਨਮੁਖ ਅਤੇ ਜੀਵਨ-ਮੁਕਤ -ਸ. ਉੱਤਮ ਸਿੰਘ ਪਟਿਆਲਾ • ਪ੍ਰੋ. ਸਾਹਿਬ ਸਿੰਘ-ਇਕ ਝਾਤ -ਬੀਬੀ ਮਨਜੀਤ ਕੌਰ • ਸਿੱਖੀ ਜੀਵਨ ਵਿਚ ਚੜ੍ਹਦੀ ਕਲਾ ਦਾ ਮਹੱਤਵ -ਸ. ਜੋਗਿੰਦਰ ਸਿੰਘ ਜੋਗੀ • ਸ. ਪ੍ਰੇਮ ਸਿੰਘ ਜੀ ‘ਲਾਲਪੁਰਾ’ -ਸ. ਰੂਪ ਸਿੰਘ • ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਇਤਿਹਾਸਕ ਅਸਥਾਨ -ਮਨਮੋਹਨ ਕੌਰ • ਗੁਰਦੁਆਰਾ ਗਊ ਘਾਟ, ਮਥਰਾ -ਡਾ. ਪਰਮਵੀਰ ਸਿੰਘ • ਦਾਸਨ ਕੇ ਬਸਿ ਬਿਰਦ ਸੰਭਾਰਾ -ਪ੍ਰੋ. ਬਲਵਿੰਦਰ ਸਿੰਘ 'ਜੌੜਾਸਿੰਘਾ' • ਰਹਿ ਜੇ ਨਾ ਅਧੂਰਾ -ਸ. ਸਤਿਨਾਮ ਸਿੰਘ ਕੋਮਲ • ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ -ਬੀਬਾ ਰਮਨਪ੍ਰੀਤ ਕੌਰ •