ਗੁਰਮਤਿ ਪ੍ਰਕਾਸ਼ ਦਸੰਬਰ 2011 - Gurmat Parkash Dec 2011

SGPC

Book 1 of Gurmat Parkash - ਗੁਰਮਤਿ ਪ੍ਰਕਾਸ਼ 2011

Language: Panjabi

Publisher: SGPC

Published: Dec 1, 2011

Description:

ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ -ਪ੍ਰੋ. ਕਿਰਪਾਲ ਸਿੰਘ ਬਡੂੰਗਰ • ਸਰਹਿੰਦ ਸ਼ਹਿਰ ਅਤੇ ਸਾਕਾ ਸਰਹਿੰਦ : ਇਤਿਹਾਸਿਕ ਜਾਣਕਾਰੀ -ਸ. ਸਿਮਰਜੀਤ ਸਿੰਘ • ਚਮਕੌਰ ਦੀ ਗੜ੍ਹੀ ਦਾ ਵਿਲੱਖਣ ਇਤਿਹਾਸ -ਬੀਬੀ ਮਨਜੀਤ ਕੌਰ ਲੱਖਪੁਰ • ਅਦੁੱਤੀ ਨਿਸ਼ਕਾਮ ਸੇਵਕ : ਭਾਈ ਘਨੱਈਆ ਜੀ -ਡਾ. ਮੁਹੰਮਦ ਇਦਰੀਸ • ਮਹਾਨ ਸ਼ਹੀਦ ਭਾਈ ਜੀਵਨ ਸਿੰਘ -ਸ. ਦਮਨਜੀਤ ਸਿੰਘ • ‘ਪੀਰ ਮੁਰੀਦਾ ਪਿਰਹੜੀ’ ਦਾ ਸੁੱਚਾ ਮੋਤੀ ਸ਼ਹੀਦ ਭਾਈ ਮੋਤੀ ਰਾਮ ਜੀ -ਡਾ. ਜਗਜੀਵਨ ਸਿੰਘ • ਭਗਤ ਸੈਣ ਜੀ -ਡਾ. ਹਰਬੰਸ ਸਿੰਘ • ਜਿਨ ਪ੍ਰੇਮ ਕੀਓ… -ਸ. ਰੂਪ ਸਿੰਘ • ਭਾਈ ਵੀਰ ਸਿੰਘ ਜੀ -ਸ. ਮਨਜੀਤ ਸਿੰਘ • ਸੰਤ ਸਿਪਾਹੀ ਬਾਬਾ ਵਿਸਾਖਾ ਸਿੰਘ ਜੀ ਦਦੇਹਰ -ਸ. ਦਲਜੀਤ ਸਿੰਘ • ਸ੍ਰੀ ਗੁਰੂ ਗ੍ਰੰਥ ਸਾਹਿਬ: ਟੀਕੇ ਅਤੇ ਅਨੁਵਾਦ -ਡਾ. ਪਰਮਵੀਰ ਸਿੰਘ • ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਸੰਬੰਧਿਤ ਇਤਿਹਾਸਿਕ ਅਸਥਾਨ -ਮਨਮੋਹਨ ਕੌਰ • ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ -ਸ. ਬਲਵਿੰਦਰ ਸਿੰਘ ਜੌੜਾਸਿੰਘਾ • ਗਾਗਰ ’ਚ ਸਾਗਰ-੧੦ -ਡਾ. ਇੰਦਰਜੀਤ ਸਿੰਘ ਗੋਗੋਆਣੀ • ਸ੍ਰੀ ਗੁਰੂ ਰਾਮਦਾਸ ਜੀ ਦਾ ਜੀਵਨ ਬਿਰਤਾਂਤ (ਰੀਵਿਊ) -ਡਾ. ਕੁਲਦੀਪ ਸਿੰਘ • ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ (ਕਵਿਤਾ) -ਸ. ਰਣਜੀਤ ਸਿੰਘ • ਛੋਟੇ ਸਾਹਿਬਜ਼ਾਦੇ (ਕਵਿਤਾ) -ਸ. ਜਸਵਿੰਦਰ ਸਿੰਘ ਜਰਮਸਤਪੁਰ • ਫਤਿਹ (ਕਵਿਤਾ) -ਬੀਬੀ ਪਰਮਜੀਤ ਕੌਰ ਸਰਹਿੰਦ