ਗੁਰਮਤਿ ਪ੍ਰਕਾਸ਼ ਨਵੰਬਰ 2012 - Gurmat Parkash Nov 2012

SGPC

Book 11 of Gurmat Parkash - ਗੁਰਮਤਿ ਪ੍ਰਕਾਸ਼ 2012

Language: Panjabi

Publisher: SGPC

Published: Nov 1, 2012

Description:

ਚੜ੍ਹਿਆ ਸੋਧਣਿ ਧਰਤਿ ਲੁਕਾਈ -ਡਾ. ਸਾਹਿਬ ਸਿੰਘ ਅਰਸ਼ੀ • ਸ੍ਰੀ ਗੁਰੂ ਨਾਨਕ ਬਾਣੀ ਵਿਚ   ਮਾਨਵਤਾ ਲਈ ਪ੍ਰਤੀਕਾਤਮਿਕ ਸੰਦੇਸ਼ -ਸ. ਬਲਵਿੰਦਰ ਸਿੰਘ ਬਾਲਮ • ਬੰਦੀ ਛੋੜ ਦਾਤਾ - ਸ੍ਰੀ ਗੁਰੂ ਹਰਿਗੋਬਿੰਦ ਸਾਹਿਬ -ਡਾ. ਜਸਬੀਰ ਸਿੰਘ • ਵਿਸ਼ਵਾਸ ਦੀ ਅਜ਼ਾਦੀ ਦੇ ਰੱਖਿਅਕ:ਸ੍ਰੀ ਗੁਰੂ ਤੇਗ ਬਹਾਦਰ ਜੀ -ਸ. ਸੁਖਦੇਵ ਸਿੰਘ ਸ਼ਾਂਤ • ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸੰਬੰਧਿਤ ਇਤਿਹਾਸਿਕ ਅਸਥਾਨ -ਮਨਮੋਹਨ ਕੌਰ • ਗੁਰਬਾਣੀ ਦੀ ਲਗ-ਮਾਤ੍ਰ ਨਿਯਮਾਵਲੀ : ਖੋਜ ਤੇ ਸੰਭਾਵਨਾ -ਜਥੇ. ਜੋਗਿੰਦਰ ਸਿੰਘ • ਭਗਤ ਨਾਮਦੇਵ ਜੀ -ਸਿਮਰਜੀਤ ਸਿੰਘ • ਭਗਤ ਸਧਨਾ ਜੀ -ਸ. ਬਲਵਿੰਦਰ ਸਿੰਘ ‘ਗੰਭੀਰ’ • ਪਹਿਲਾ ਸਿੱਖ ਹੁਕਮਰਾਨ - ਬਾਬਾ ਬੰਦਾ ਸਿੰਘ ਬਹਾਦਰ -ਪ੍ਰੋ. ਕਿਰਪਾਲ ਸਿੰਘ ਬਡੂੰਗਰ • ਸੱਚੀ-ਸੱੁਚੀ ਕਿਰਤ, ਹੱਕ-ਹਲਾਲ ਤੇ ਇਮਾਨਦਾਰੀ ਦਾ ਪ੍ਰਤੀਕ: ਭਾਈ ਲਾਲੋ ਜੀ -ਸ. ਲਖਵਿੰਦਰ ਸਿੰਘ ਰਈਆ ਹਵੇਲੀਆਣਾ • ਅਕਾਲੀ ਮੋਰਚਿਆਂ ਦੇ ਪਿਤਾਮਾ ਜਥੇ. ਕਰਤਾਰ ਸਿੰਘ ਝੱਬਰ -ਮਾਸਟਰ ਜਸਵੰਤ ਸਿੰਘ • ਗਾਗਰ ’ਚ ਸਾਗਰ -ਡਾ. ਇੰਦਰਜੀਤ ਸਿੰਘ ਗੋਗੋਆਣੀ • ਦਿੱਲੀ ਦਾ ਕਹਿਰ (ਕਵਿਤਾ) -ਸ. ਗੁਰਜੰਟ ਸਿੰਘ ਉਰਫ ਮਾਨ ਸਿੰਘ • ਦਿੱਲੀ (ਕਵਿਤਾ) -ਪ੍ਰੋ. ਕਵਲਦੀਪ ਸਿੰਘ ਕੰਵਲ • ਸੰਨ ਚੁਰਾਸੀ ਦਿੱਲੀ ਵਿਚ ਸਿੱਖਾਂ ਦਾ ਕਤਲੇਆਮ (ਕਵਿਤਾ) -ਸ. ਹਰਸ਼ਰਨ ਸਿੰਘ •