ਪੰਜਾਬੀ ਬੋਲੀ ਦਾ ਇਤਿਹਾਸ - Punjabi Boli Da Itihas

Piara Singh Padam - ਪਿਆਰਾ ਸਿੰਘ ਪਦਮ

Language: Panjabi

Published: Jul 17, 2021

Description:

ਇਹ ਤਾਂ ਸਾਰੇ ਵਿਦਵਾਨ ਮੰਨਿਆ ਹੈ ਕਿ ਵੇਦਕ ਬੋਲੀ ਪੰਜਾਬ ਦੀ ਹੀ ਭਾਸ਼ਾ ਸੀ ਤੇ ਬਾਦ ਵਿਚ ਬਣੀ ਸੰਸਕ੍ਰਿਤ ਵੀ ਪੰਜਾਬ ਦੀ ਬੋਲੀ ਦਾ ਹੀ ਇਕ ਸੰਸਕਾਰਿਆ ਰੂਪ ਸੀ, ਜਿਸ ਦੇ ਬੁਨਿਆਦੀ ਨੇਮ ਵੀ ਇਕ ਪੰਜਾਬੀ ਵਿਦਵਾਨ (ਪਾਣਿਨੀ) ਨੇ ਹੀ ਸੂਤ੍ਬਧ ਕੀਤੇ । ਪਾਣਨੀ ਜਦ ਸੰਸਕ੍ਰਿਤ ਨੂੰ ਵੇਦਕ-ਭਾਸ਼ਾ ਦਾਸ(ਛਾਂਦੀਸ) ਦੇ ਮੁਕਾਬਲੇ ਤੇ ਲੌਕਿਕ ਕਹਿੰਦਾ ਹੈ, ਉਸ ਦਾ ਮਤਲਬ ਇਥੇ ਦੀ ਲੋਕ-ਵਰਤੋਂ ਵਿਚ ਆ ਰਹੀ ਸਥਾਨਕ ਬੋਲੀ ਤੋਂ ਹੀ ਹੈ ਜੋ ਪਿਛੋਂ ਜਾ ਕੇ ਪ੍ਰੋਹਤਾਂ ਦੇ ਸੰਗ ਨਾਲ ਲੋਕ-ਬਲੀ ਤੋਂ ਬਿਲਕੁਲ ਹੀ ਨਿਆਰੀ ਹੋ ਗਈ ਤੇ ਮਾਰੀ ਗਈ ।