ਸਿੱਖ ਤੇ ਸਿੱਖੀ - Sikh Te Sikhi

Bhai Sant Singh Giani - ਭਾਈ ਸੰਤ ਸਿੰਘ ਗਿਆਨੀ

Language: Panjabi

Published: Jan 1, 1947

Description:

ਸਿੱਖਾਂ ਦਾ ਨਿਰਾ ਇਹੀ ਉਪਕਾਰ ਨਹੀਂ ਕਿ ਓਹਨਾਂ ਸਾਰੇ ਹਿੰਦ ਨੂੰ, ਖੂਨੀ ਲੁਟੇਰਿਆਂ ਤੋਂ, ਜਿੰਦਾਂ ਹੂਲ ਕੇ ਬਚਾਇਆ । ਸਿੱਖ ਨਿਰੇ ਜੋਧੇ ਹੀ ਨਹੀਂ, ਸਗੋਂ ਏਹਨਾਂ ਨੇ ਕਈ ਤਰ੍ਹਾਂ ਨਾਲ ਦੇਸ ਵਾਸੀਆਂ ਨੂੰ ਜੀਵਨ-ਜਾਚ ਸਿਖਾਈ । ਸਭ ਤੋਂ ਪਹਿਲਾਂ, ਗੁਰੂ ਸਹਿਬਾਨ ਨੇ ਦੇਸ਼ ਦੀ ਹਾਲਤ ਦੇਖਦਿਆਂ ਸੁਭਾ ਉਸਾਰੀ ਵਲ ਖਿਆਲ ਕੀਤਾ । ਇਨਸਾਨ ਨੂੰ ਇਨਸਾਨ ਬਣਾਉਣਾ ਚਾਹਿਆ । “ਸੁਣਿਐ ਅੰਧੇ ਪਾਵਹਿ ਰਾਹੁ’ ਵਾਲੀ ਗੱਲ ਹੋਈ ।