ਨਿਰਮਲ ਸੰਪ੍ਰਦਾਇ - Nirmal Sampradaye

Gurmeet Singh - ਗੁਰਮੀਤ ਸਿੰਘ

Language: Panjabi

Description:

• ਨਿਰਮਲ ਪੰਥ ਦਾ ਆਰੰਭ ਤੇ ਵਿਕਾਸ • ਨਿਰਮਲ ਰਹਿਣੀ • ਨਿਰਮਲ ਸੰਪ੍ਰਦਾਇ ਦੇ ਡੇਰੇ (ਪ੍ਰਬੰਧ) • ਨਿਰਮਲ ਸੰਪ੍ਰਦਾਇ ਸੰਗਠਨ ਸ੍ਰੀ ਨਿਰਮਲ ਪੰਚਾਇਤੀ ਅਖਾੜਾ ਕਨਖ਼ਲ (ਹਰਿਦੁਆਰ (ਨਿਯਮ ਤੇ ਉਦੇਸ਼) • ਸੇਵਾ ਸੰਸਥਾਨ •  ਸਿੱਖ ਧਰਮ ਨੂੰ ਦੇਣ •  ਸਾਹਿਤ ਪ੍ਰਤੀ ਦੇਣ • ਨਿਰਮਲ ਸੰਪ੍ਰਦਾਇ ਦੀ ਸਿੱਖ ਅੰਦੋਲਨਾਂ ਪ੍ਰਤੀ ਦੇਣ •  ਪ੍ਰਚਾਰ ਵਿਧੀ • ਨਾਦੀ ਵੰਸ਼ (ਗੁਰੂ ਸ਼ਿਸ਼ ਪਰੰਪਰਾ) ,ਰਿਸ਼ੀਕੇਸ਼ ਦੇ ਸੰਸਥਾਪਕ ਅਤੇ ਹੋਰ ਸੰਤਾਂ ਦੇ ਜੀਵਨਾਂ ਦਾ ਵੇਰਵਾ