ਪੰਜਾਬ ਦੇ ਸੰਤ ਕਵੀ - Punjab De Sant Kavi

Dr Dharampal Singal - ਡਾ ਧਰਮਪਾਲ ਸਿੰਗਲ, Dr Baldev Singh Badan - ਡਾ ਬਲਦੇਵ ਸਿੰਘ ਬੱਦਨ

Language: Panjabi

Published: Jul 1, 2006

Description:

ਸੰਤ ਨਾਮਦੇਵ ਜੀ, ਬੂ-ਅਲੀ ਸ਼ਾਹ ਕਲੰਦਰ, ਸੰਤ ਸਾਈਂ ਦਾਸ ਜੀ, ਪਰਮ ਸੰਤ ਬਾਬਾ ਸ੍ਰੀ ਚੰਦ ਜੀ, ਸੰਤ ਭਗਵਾਨ ਦਾਸ - ਨਾਰਾਇਣ ਦਾਸ, ਸੰਤ ਪੀਲੂ, ਬਾਬਾ ਹਰਿਦਾਸ ਜਾਂ ਹਰੀਆ ਜੀ, ਸੰਤ ਹਿਰਦੇ ਰਾਮ ਭੱਲਾ, ਭਗਤ ਜੱਲ੍ਣ, ਸੰਤ ਕਵੀ ਸੁਥਰਾ, ਸੰਤ ਬਾਬਾ ਵਜੀਦ, ਮਹੰਤ ਚਤੁਰ ਦਾਸ ਜੀ, ਸੰਤ ਛੱਜੂ ਜੀ, ਬਾਬਾ ਦਿਆਲ ਦਾਸ, ਕਾਨਾ ਭਗਤ, ਸੰਤ ਸਾਧੂ ਜਨ, ਸੰਤ ਵਲੀ ਰਾਮ, ਗੁਸਾਈਂ ਤੇਜ ਭਾਨ ਜੀ, ਸੰਤ ਫ਼ਕੀਰ ਦਾਸ, ਸ਼ਾਹ ਮੁਰਾਦ ,ਬਾਬਾ ਲਾਲ, ਸੰਤ ਬਿਹਾਰੀ ਲਾਲ ਜੀ, ਸੰਤ ਕੇਸ਼ੋਦਾਮ ਜਾਂ ਕੁਸ਼ਲਦਾਸ, ਸੰਤ ਭਾਈ ਦਰਬਾਰੀ ਸੀ, ਭਾਈ ਸੇਵਾ ਦਾਸ ਜੀ, ਸੰਤ ਚਰਨ ਦਾਸ ਜੀ, ਦਰਸ਼ਨ ਭਗਤ, ਸੰਤ ਮਹਿਜੋ ਬਾਈ, ਸੰਤ ਦਯਾ ਬਾਈ, ਸੰਤ ਅਚਲ ਦਾਸ, ਸੰਤ ਗਰੀਬ ਦਾਸ, ਭਗਵਾਨ ਦਾਸ ਨਿਰੰਜਨੀ, ਭਾਈ ਸੰਤੋਖ ਸਿੰਘ, ਬਾਬਾ ਸੰਤਰੇਣੁ ,ਬਾਬਾ ਰਾਮਦਾਸ ,ਸਾਧੂ ਈਸ਼ਰਦਾਸ, ਸੰਤ ਸੀ ਮਹਿਮਾ ਸ਼ਾਹ, ਸੰਤ ਮਾਨ ਸਿੰਘ ,ਸੰਤ ਬਾਬਾ ਮਾਤੂ ਦਾਸ, ਸੰਤ ਦਿਆਲ ਭਾਵਨ, ਸੰਤ ਟਹਿਲ ਦਾਸ ਜੀ, ਸੰਤ ਸੁਰਜਨ ਦਾਸ ਆਜ਼ਾਦ, ਸੰਤ ਸ੍ਰੀ ਕ੍ਰਿਸ਼ਣ ਦਾਜ ਜੀ, ਸੰਤ ਗੁਲਾਬ ਸਿੰਘ ਨਿਰਮਲਾ, ਸੰਤ ਨਿਹਾਲ ਸਿੰਘ ਨਿਰਮਲਾ, ਜਸੋਧਾ ਨੰਦਨ, ਸੰਤ ਸ੍ਰੀ ਜੈਤ ਰਾਮ ਜੀ, ਸੰਤ ਹਿਰਦੇ ਦਾਸ ਜੀ ਬਾਦਲੀ, ਸਵਾਮੀ ਹੇਮ ਰਾਜ ਚਿਦਾਕਾਸ਼ੀ ,ਮੀਆਂ ਮੁਹੰਮਦ ਬਖ਼ਸ਼, ਸੰਤ ਰਤਨ ਹਰਿ ਜੀ, ਸੰਤ ਸ੍ਰੀ ਮੰਗਤ ਰਾਮ ਜੀ, ਭਗਤ ਮਹਾਦਾਮ, ਸੰਤ ਨਿਤਾਨੰਦ ਜੀ, ਸੰਤ ਚੂਹੜ ਜੀ, ਨਨੂਆ ਭਗਤ, ਭਗਤ ਗੁਆਲ, ਸੰਤ ਆਨੰਦਘਨ ਜੀ, ਕਵੀ ਦੱਤ ਦਾਸ, ਸੰਤ ਹਰਿ ਸਿੰਘ, ਸਵਾਮੀ ਸਤਿਆਨੰਦ ਜੀ, ਸੰਤ ਨਾਗਾ ਨਿਰੰਕਾਰੀ ਜੀ, ਸਤੀ ਸੰਤ ਬਾਬਾ ਸਿਮਰਨ ਦਾਸ ਜੀ, ਸਵਾਮੀ ਗੋਮਤੀ ਦਾਸ ਜੀ, ਮਹਾਰਿਸ਼ੀ ਸ਼ਿਵ ਲਾਲ ਜੀ ਵਰਮਨ