Akali Dal - 1920 ਤੋਂ 2020 ਤੱਕ

Giani Santokh Singh Sydney - ਗਿਆਨੀ ਸੰਤੋਖ ਸਿੰਘ ਸਿਡਨੀ

Language: Panjabi

Published: Jul 1, 2021

Description:

ਪਿਅਰੇ ਸੱਜਣੋ, ਇਹ ਪੰਥਕ ਜਥੇਬੰਦੀ ਸ਼ੋਮਣੀ ਅਕਾਲੀ ਦਲ ਦਾ ਅਤੀ ਸੰਖੇਪ ਇਤਿਹਾਸ ਹੈ। ਇਸ ਦੀ ਇਕ ਇਕ ਪੰਗਤੀ ਵਿਚ ਇਕ ਇਕ ਕਿਤਾਬ ਭਰੀ ਹੋਈ ਹੈ।  ਇਸ ਜਥੇਬੰਦੀ ਨੇ ਅਗਲੇਰੇ ਮਹੀਨੇ, ਅਰਥਾਤ 20 ਦਸੰਬਰ ਨੂੰ 2 ਪੂਰੇ ਇਕ ਸੌ ਸਾਲ ਦਾ ਹੋ ਜਾਣਾ ਹੈ। ਇਸ ਦੀ ਪਹਿਲੀ ਸ਼ਤਾਬਦੀ ਨੂੰ ਮੁਖ ਰੱਖ ਕੇ ਇਹ ਸੰਖੇਪ ਲੇਖ ਦੇ ਰੂਪ ਵਿਚ ਉਲੀਕਿਆ ਗਿਆ ਹੈ। ਬਿਨਾ ਕਿਸੇ ਦੀ ਪ੍ਰੇਰਨਾ ਦੇ ਆਪਣੇ ਅੰਦਰੋਂ ਸੁਤੇ ਸਿੱਧ ਹੀ ਇਸ ਪੰਥਕ ਜਥੇਬੰਦੀ ਦੇ ਇਤਿਹਾਸ ਉਪਰ ਪੰਥਕ ਸੋਚ ਵਾਲ਼ੇ ਸੱਜਣਾਂ ਦੀ ਨਜ਼ਰ ਵਿਚ ਪੰਛੀ ਝਾਤ ਵੱਜੋਂ ਪੇਸ਼ ਕੀਤਾ ਜਾਵੇ।
ਇਸ ਉਪਰ ਨਿਗਾਹ ਮਾਰ ਲੈਣੀ ਜੀ। ਇਸ ਨੂੰ ਤੁਸੀਂ ਆਪਣੇ ਮੀਡੀਆ ਵਿਚ ਵੀ ਸ਼ਾਪਣਾ ਚਾਹੋ ਤਾਂ ਪੂਰੀ ਆਜ਼ਾਦੀ ਨਾਲ਼ ਸ਼ਾਪ ਸਕਦੇ ਹੋ । ਜੇਹੜੇ ਸੰਪਾਦਕ ਛਾਪਣਾ ਚਾਹੁਣ ਉਹਨਾਂ ਨੂੰ ਡਾਕੂਮੈਂਟ ਦੇ ਰੂਪ ਵਿਚ ਵੀ ਭੇਜਿਆ ਜਾ ਸਕਦਾ ਹੈ, ਜਦੋਂ ਕਿ ਇਹ ਪੀਡੀ,ਐਫ਼ ਦੇ ਰੂਪ ਵਿਚ ਹੈ। ਹੁਣ ਜਤਨ ਕੀਤਾ ਸੀ ਡਾਕੂਮੈਂਟ ਦੇ ਰੂਪ ਵਿਚ ਭੇਜਣ ਦਾ ਪਰ ਆਕਾਰ ਵੱਡਾ ਹੋਣ ਕਰਕੇ ਲੈਪਟਾੱਪ ਨੇ ਚੁੱਕਣੋ ਨਾਂਹ ਕਰ ਦਿਤੀ ਹੈ। ਨਾ ਚਾਹੁਣ ਵਾਲ਼ੇ ਸੱਜਣ ਬਿਨਾ ਪੜ੍ਹਿਆਂ ਵੀ ਡੀਲੀਟ ਕਰ ਸਕਦੇ ਹਨ ਜੀ।
ਸ਼ੁਭਚਿੰਤਕ
ਸੰਤੋਖ ਸਿੰਘ