ਗੁਰਮਤਿ ਪ੍ਰਕਾਸ਼ ਮਈ 2008 - Gurmat Parkash May 2008

SGPC

Book 5 of Gurmat Parkash - ਗੁਰਮਤਿ ਪ੍ਰਕਾਸ਼ 2008

Language: Panjabi

Publisher: SGPC

Published: May 1, 2008

Description:

ਭਗਤੀ ਲਹਿਰ ਦਾ ਮੂਲ ਤੇ ਵਿਕਾਸ -ਪ੍ਰੋ. ਪਿਆਰਾ ਸਿੰਘ ਪਦਮ  • ਸੰਤ-ਭਗਤ ਪਰੰਪਰਾ ਦੀ ਉਤਪਤੀ ਅਤੇ ਵਿਕਾਸ -ਡਾ. ਜੋਧ ਸਿੰਘ  •  ਭਗਤ ਬਾਣੀ ਦਾ ਸੱਭਿਆਚਾਰਕ ਸਰਵੇਖਣ -ਡਾ. ਬਲਕਾਰ ਸਿੰਘ  • ਭਗਤ ਕਬੀਰ ਜੀ ਦੀ ਬਾਣੀ ਵਿਚ ਨੈਤਿਕਤਾ ਦਾ ਸੰਕਲਪ -ਸ. ਸੁਖਦੇਵ ਸਿੰਘ ਸ਼ਾਂਤ  • ਭਗਤੀ ਲਹਿਰ ਦੇ ਵਿਕਾਸ ਵਿਚ ਭਗਤ ਦਾ ਯੋਗਦਾਨ -ਡਾ. ਧਰਮ ਸਿੰਘ  • ਭਗਤ ਧੰਨਾ ਜੀ ਅਤੇ ਭਗਤ ਨਾਮਦੇਵ ਜੀ ਦਾ ਯੋਗਦਾਨ -ਡਾ. ਗੁਲਜ਼ਾਰ ਸਿੰਘ ਜ਼ਹੂਰਾ  • ਭਗਤ ਰਵਿਦਾਸ ਜੀ ਅਤੇ ਨਾਮਦੇਵ ਜੀ ...ਮਾਨਵਵਾਦੀ ਸੰਦੇਸ਼ -ਡਾ. ਕੁਲਦੀਪ ਸਿੰਘ  • ਨਾਮਦੇਉ ਹਰਿ ਗੁਨ ਗਾਏ -ਪ੍ਰੋ. ਸੁਰਿੰਦਰ ਕੌਰ  • ਸ਼ੇਖ ਖ਼ਰੀਦ ਜੀ ਦੀ ਬਾਣੀ ਦਾ ਵਿਸ਼ਾ-ਵਸਤੂ -ਸ. ਨਿਸ਼ਾਨ ਸਿੰਘ  • ਬਾਬਾ ਫਰੀਦ ਜੀ ਦੀ ਬਾਣੀ ਦਾ ਬਨਸਪਤੀ ਪਰਿਪੇਖ -ਡਾ. ਜਸਬੀਰ ਸਿੰਘ ਕਸ਼ਮੀਰ  • ਸ਼ੇਖ਼ ਖ਼ਰੀਦ ਜੀ ਦੀ ਬਾਣੀ ਵਿਚ ਨਾਸ਼ਮਾਨਤਾ -ਸ. ਸੀਤਲ ਸਿੰਘ  • ਭਗਤ ਰਵਿਦਾਸ ਜੀ -ਬੀਬੀ ਮਨਜੀਤ ਕੌਰ ਲੱਖਪੁਰ  • ਭਗਤ ਰਵਿਦਾਸ ਜੀ : ਜੀਵਨ ਤੇ ਬਾਣੀ -ਡਾ. ਗੁਰਵਿੰਦਰ ਕੌਰ  • ਸ੍ਰੀ ਗੁਰੂ ਗ੍ਰੰਥ ਸਾਹਿਬ ਜੀ:ਭਗਤ ਰਵਿਦਾਸ ਬਾਣੀ ਦਾ ਪ੍ਰਸੰਗ -ਡਾ. ਜਸਬੀਰ ਸਿੰਘ ਸਾਬਰ  • ਭਗਤ ਰਾਮਾਨੰਦ ਜੀ : ਜੀਵਨ ਤੇ ਬਾਣੀ -ਡਾ. ਗੁਰਮੁਖ ਸਿੰਘ  • ਭਗਤ ਭੀਖਨ ਜੀ : ਜੀਵਨ ਅਤੇ ਬਾਣੀ -ਪ੍ਰੋ: ਬਲਵਿੰਦਰ ਸਿੰਘ 'ਜੌੜਾ ਸਿੰਘਾ'  • ਭਗਤ ਤ੍ਰਿਲੋਚਨ ਜੀ -ਸ. ਗੁਰਮੇਲ ਸਿੰਘ  • ਭਗਤ ਬੇਣੀ ਜੀ : ਰਹੱਸਵਾਦੀ ਅਨੁਭਵ -ਬੀਬੀ ਜਗਜੀਤ ਕੌਰ  • ਭਗਤ ਸੂਰਦਾਸ ਜੀ -ਡਾ. ਬਲਜਿੰਦਰ ਕੌਰ  • ਭਗਤ ਸੂਰਦਾਸ ਜੀ : ਜੀਵਨ ਤੇ ਵਿਚਾਰਧਾਰਾ -ਡਾ. ਪਰਮਵੀਰ ਸਿੰਘ  • ਭਗਤ ਸਧਨਾ ਜੀ -ਸ. ਹਰਪ੍ਰੀਤ ਸਿੰਘ ਨਾਜ਼  • ਭਗਤ ਪੀਪਾ ਜੀ ਅਧਿਆਤਮਕ ਵਿਚਾਰਧਾਰਾ -ਸ. ਚਮਕੌਰ ਸਿੰਘ  • ਗੁਰੂ ਗ੍ਰੰਥ ਸਾਹਿਬ (ਕਵਿਤਾ) -ਗਿ. ਅਮਰਜੀਤ ਸਿੰਘ  • ਭਗਤ ਪਰਮਾਨੰਦ ਜੀ -ਸ. ਰੂਪ ਸਿੰਘ  • ਭਗਤ ਜੈਦੇਵ ਜੀ -ਪ੍ਰਿੰਸੀਪਲ ਸਤਿਬੀਰ ਸਿੰਘ  • ਸੱਚ ਅਤੇ ਸਿਮਰਨ ਦੀ ਮੂਰਤ : ਭਗਤ ਜੈ ਦੇਵ ਜੀ -ਸ. ਬਲਵਿੰਦਰ ਸਿੰਘ ਗੰਭੀਰ  • ਸ੍ਰੀ ਗੁਰੂ ਅਮਰਦਾਸ ਜੀ ਤੇ ਗੋਇੰਦਵਾਲ ਸਾਹਿਬ -ਸ. ਸ਼ਮਸ਼ੇਰ ਸਿੰਘ 'ਅਸ਼ੋਕ'  • ਪਹਿਲਾ ਸਿੱਖ ਹੁਕਮਰਾਨ - ਬਾਬਾ ਬੰਦਾ ਸਿੰਘ ਬਹਾਦਰ -ਪ੍ਰੋ: ਕਿਰਪਾਲ ਸਿੰਘ ਬਡੂੰਗਰ  • ਛੋਟਾ ਘੱਲੂਘਾਰਾ -ਸ. ਵਰਿਆਮ ਸਿੰਘ  • ਕੱਖਾਂ ਤੋਂ ਲੱਖਾਂ ਦੀ ਹੋਈ ਢਾਬ ਖਿਦਰਾਣੇ ਦੀ -ਸਿਮਰਜੀਤ ਸਿੰਘ