ਗੁਰਮਤਿ ਪ੍ਰਕਾਸ਼ ਜੂਨ 2007 - Gurmat Parkash Jun 2007

SGPC

Book 1 of Gurmat Parkash - ਗੁਰਮਤਿ ਪ੍ਰਕਾਸ਼ 2007

Language: Panjabi

Publisher: SGPC

Published: Jun 1, 2007

Description:

ਸਿੱਖ ਧਰਮ ਵਿਚ ਭਾਣਾ ਮੰਨਣ ਦਾ ਸੰਕਲਪ -ਡਾ. ਸ਼ਮਸ਼ੇਰ ਸਿੰਘ (ਰਿਟਾ.)  • ਜਦੋਂ ਲਾਹੌਰ ਤਪਿਆ -ਜਨਾਬ ਬਸ਼ੀਰ ਮੁਹੰਮਦ  • ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਦਾਚਾਰਕ ਵਿਚਾਰਧਾਰਾ -ਡਾ. ਗੁੰਜਨਜੋਤ ਕੌਰ  • ਭਗਤ ਕਬੀਰ ਜੀ ਦੀ ਮਹਾਨਤਾ -ਪ੍ਰੋ. ਕਿਰਪਾਲ ਸਿੰਘ ਬਡੂੰਗਰ  • ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ -ਡਾ. ਸੁਖਦਿਆਲ ਸਿੰਘ  • ਸ਼ਹੀਦ ਅਜੈ ਸਿੰਘ -ਡਾ. ਹਰਬੰਸ ਸਿੰਘ  • ਕਲਮ ਦਾ ਕਾਮਿਲ ਕਦਰਦਾਨ ਮਹਾਰਾਜਾ ਰਣਜੀਤ ਸਿੰਘ -ਪ੍ਰੋ. ਪਿਆਰਾ ਸਿੰਘ ਪਦਮ  • ਸ਼ੇਰੇ-ਪੰਜਾਬ ਤੇ ਉਨ੍ਹਾਂ ਦਾ ਰਾਜ-ਦਰਬਾਰ -ਡਾ. ਹਰਨਾਮ ਸਿੰਘ ਸ਼ਾਨ  • ਸਿੱਖ ਰਾਜ ਦਾ ਸੈਨਿਕ ਸੰਗਠਨ (1799-1839) -ਸ. ਮੁਨੀਸ਼ ਸਿੰਘ  • ਅਫਗਾਨਿਸਤਾਨ 'ਚ ਸਿੱਖਾਂ ਦੀ ਵਰਤਮਾਨ ਤਰਸਯੋਗ ਹਾਲਤ -ਸ. ਹਰਜਿੰਦਰ ਸਿੰਘ ਲਾਲ  • ਜੂਨ  'ਚ ਗੁਰਦੁਆਰਿਆਂ 'ਤੇ ਹੋਏ ਖ਼ੌਜੀ ਹਮਲੇ -ਸਿਮਰਜੀਤ ਸਿੰਘ  • ਆਦਰਸ਼ਕ ਸੇਵਕ - ਭਗਤ ਪੂਰਨ ਸਿੰਘ -ਬੀਬੀ ਪਰਵਿੰਦਰ ਕੌਰ  • ਸਿੰਘ ਗਰਜਿਆ -ਸ. ਇੰਦਰਜੀਤ ਸਿੰਘ ਗੋਗੋਆਣੀ  • ਹਉਮੈ ਦੀਰਘ ਰੋਗੁ ਹੈ... -ਪ੍ਰੋ: ਬਲਵਿੰਦਰ ਸਿੰਘ ਜੌੜਾਸਿੰਘਾ  • ਹੁਕਮ ਗੁਰੂ ਦਾ (ਇਕਾਂਗੀ) -ਸ. ਦੇਵਿੰਦਰ ਸਿੰਘ