ਗੁਰਮਤਿ ਪ੍ਰਕਾਸ਼ ਅਕਤੂਬਰ2007 - Gurmat Parkash Oct 2007

SGPC

Book 5 of Gurmat Parkash - ਗੁਰਮਤਿ ਪ੍ਰਕਾਸ਼ 2007

Language: Panjabi

Publisher: SGPC

Published: Oct 1, 2007

Description:

ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ -ਭਾਈ ਨਿਸ਼ਾਨ ਸਿੰਘ ਗੰਡੀਵਿੰਡ • ਪੈਗ਼ੰਬਰੀ ਬੁਖ਼ਾਰ -ਪ੍ਰੋ. ਗੁਰਮੁਖ ਸਿੰਘ ਪਟਿਆਲਾ • ਕੀ ਲਿਖਾਂ? (ਕਵਿਤਾ) -ਸ. ਗੁਰਬਚਨ ਸਿੰਘ ਪਰਵਾਨਾ • ਗੁਰੂ-ਡੰਮ੍ਹ ਦਾ ਸਹੀ ਹੱਲ-ਗੁਰਬਾਣੀ ਦੀ ਸਹੀ ਵਿਆਖਿਆ -ਗਿਆਨੀ ਧਰਮ ਸਿੰਘ (ਨਿਹੰਗ ਸਿੰਘ) • ਗੁਰਮੀਤ ਰਾਮ ਰਹੀਮ ਦਾ ਪਾਖੰਡ ਜਾਲ -ਸੁਰਿੰਦਰ ਸਿੰਘ ਨਿਮਾਣਾ • ਅਖੌਤੀ ਸੱਚਾ ਸੌਦਾ ਡੇਰਾ ਕਾਂਡ : ਸਮੱਸਿਆ ਤੇ ਹੱਲ -ਭਾਈ ਜੈਦੀਪ ਸਿੰਘ ਕਥਾਵਾਚਕ • ਮੇਰੀ ਮਤਿ ਬਉਰੀ ਮੈ ਰਾਮੁ ਬਿਸਾਰਿਓ -ਸ. ਭਗਵਾਨ ਸਿੰਘ • ਬੈਠਾ ਸੋਢੀ ਪਾਤਿਸਾਹੁ...ਅੰਮ੍ਰਿਤਸਰਿ ਵਿਚਿ ਜੋਤਿ ਜਗਾਵੈ -ਡਾ. ਰਛਪਾਲ ਸਿੰਘ • ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ -ਪ੍ਰੋ. ਪਿਆਰਾ ਸਿੰਘ ਪਦਮ • ਨਸ਼ੇ ਨਿਗਲ ਗਏ ਪੰਜਾਬ ਨੂੰ -ਪ੍ਰੋ. ਕਿਰਪਾਲ ਸਿੰਘ ਬਡੂੰਗਰ • ਸ਼ੇਖ਼ ਖ਼ਰੀਦ ਜੀ ਦੀ ਬਾਣੀ ਵਿਚ ਨਾਸ਼ਮਾਨਤਾ -ਸ. ਸੀਤਲ ਸਿੰਘ • 'ਬੂੜੇ' ਤੋਂ ਬਾਬਾ ਬੁੱਢਾ ਸਾਹਿਬ ਜੀ -ਮਾਸਟਰ ਰਵਿੰਦਰਪਾਲ ਸਿੰਘ • ਬਾਬਾ ਬੁੱਢਾ ਜੀ -ਸਿਮਰਜੀਤ ਸਿੰਘ • ਨੇੜਿਓਂ ਡਿੱਠੇ ਢਾਡੀ ਸੋਹਣ ਸਿੰਘ ਜੀ ਸੀਤਲ -ਮਾਸਟਰ ਜਸਵੰਤ ਸਿੰਘ ਘਰਿੰਡਾ • ਧਰਮ ਤੇ ਵਿਗਿਆਨ: ਗੁਰਮਤਿ ਦਾ ਪਰਿਪੇਖ -ਡਾ. ਕੁਲਦੀਪ ਸਿੰਘ ਧੀਰ • ਗੁਰੂ ਕੇ ਪਿਆਰੇ ਸਿੱਖ ਦੇ ਜੀਵਨ ਦੀਆਂ ਛੇ ਨਿਸ਼ਾਨੀਆਂ -ਭਾਈ ਰੇਸ਼ਮ ਸਿੰਘ • ਆਓ! ਗੁਰਮਤਿ ਪਾਸਾਰ ਦੀ ਨਿਵੇਕਲੀ ਜੁਗਤ... -ਸੁਰਿੰਦਰ ਸਿੰਘ ਨਿਮਾਣਾ • ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ- -ਪ੍ਰੋ. ਬਲਵਿੰਦਰ ਸਿੰਘ ਜੌੜਾਸਿੰਘਾ • ਬਾਬਾ -ਸ. ਕਰਮਪਾਲ ਸਿੰਘ • ਤਪਾ ਸ਼ਿਵ ਨਾਥ (ਇਕਾਂਗੀ) -ਸ: ਦੇਵਿੰਦਰ ਸਿੰਘ • ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਣਾ (ਕਵਿਤਾ) -ਸ. ਰਣਜੀਤ ਸਿੰਘ