ਗੁਰਮਤਿ ਪ੍ਰਕਾਸ਼ ਜੂਨ 2008 - Gurmat Parkash Jun 2008

SGPC

Book 6 of Gurmat Parkash - ਗੁਰਮਤਿ ਪ੍ਰਕਾਸ਼ 2008

Language: Panjabi

Publisher: SGPC

Published: Jun 1, 2008

Description:

ਭੱਟ ਬਾਣੀਕਾਰ -ਸਿਮਰਜੀਤ ਸਿੰਘ  • ਗੁਰੂ ਗ੍ਰੰਥ ਸਾਹਿਬ ਵਿਚ ਭੱਟ ਬਾਣੀ -ਡਾ. ਦਲਵਿੰਦਰ ਸਿੰਘ  • ਭੱਟ ਬਾਣੀਕਾਰਾਂ ਦੀ ਬਾਣੀ ਦਾ ਬਹੁ-ਪੱਖੀ ਅਧਿਐਨ -ਡਾ. ਗੁਰਵਿੰਦਰ ਕੌਰ  • ਭੱਟ ਸਾਹਿਬਾਨ ਦੀ ਬਾਣੀ ਦੀ ਪ੍ਰਸੰਗਿਕਤਾ -ਡਾ. ਗੁਰਨਾਮ ਕੌਰ  • ਪੰਚਮ ਪਾਤਸ਼ਾਹ (ਕਵਿਤਾ) -ਸ. ਹਰਸਾ ਸਿੰਘ 'ਚਾਤਰ'  • ਭੱਟ ਸਾਹਿਬਾਨ ਦੀ ਬਾਣੀ : ਸਵਈਏ -ਸ. ਸੁਖਦੇਵ ਸਿੰਘ ਸ਼ਾਂਤ  • ਗੁਰੂ ਉਪਮਾ- ਭੱਟਾਂ ਦੇ ਸਵਈਏ -ਸ. ਗੁਰਦੀਪ ਸਿੰਘ  • ਭੱਟ ਬਾਣੀ : ਸਿਧਾਂਤਕ ਤੇ ਸੰਸਥਾਗਤ ਪਰਿਪੇਖ -ਡਾ. ਕੁਲਦੀਪ ਸਿੰਘ  • ਸਵੱਈਏ ਮਹਲੇ ਪਹਿਲੇ ਕੇ: ਵਿਸ਼ਾ-ਵਸਤੂ, ਰੂਪ-ਵਿਧਾਨ -ਸੁਰਿੰਦਰ ਸਿੰਘ ਨਿਮਾਣਾ  • ਸ੍ਰੀ ਗੁਰੂ ਅੰਗਦ ਦੇਵ ਜੀ -ਬੀਬੀ ਮਲਕਿੰਦਰ ਕੌਰ  • ਭੱਟ ਬਾਣੀਕਾਰਾਂ ਦੀ ਨਜ਼ਰ ਵਿਚ ਗੁਰੂ ਅਰਜਨ ਦੇਵ ਜੀ -ਡਾ. ਜਸਵਿੰਦਰ ਕੌਰ  • ਅੱਖੀਂ ਡਿੱਠੇ ਸ੍ਰੀ ਗੁਰੂ ਅਰਜਨ ਦੇਵ ਜੀ -ਡਾ. ਹਰਨਾਮ ਸਿੰਘ ਸ਼ਾਨ  • ਭੱਟ ਕੀਰਤ ਜੀ -ਪੋ੍ਰ. ਬਲਵਿੰਦਰ ਸਿੰਘ ਜੌੜਾ ਸਿੰਘਾ  • ਗੁਰੂ-ਘਰੋਂ ਸਹਿਜ ਨੂੰ ਪ੍ਰਾਪਤ - ਭੱਟ ਭਿਖਾ ਜੀ -ਸ. ਬਲਵਿੰਦਰ ਸਿੰਘ ਗੰਭੀਰ  • ਭੱਟ ਬਾਣੀਕਾਰਾਂ ਦੀ ਬਾਣੀ 'ਚ ਨਾਵਾਂ ਥਾਵਾਂ ਦਾ ਬਿਉਰਾ -ਭਾਈ ਜੋਗਿੰਦਰ ਸਿੰਘ ਤਲਵਾੜਾ  • ਭਾਈ ਸੱਤੇ ਬਲਵੰਡ ਦੀ ਵਾਰ ਦਾ ਵਿਸ਼ਾ-ਵਸਤੂ -ਸ. ਕੁਲਦੀਪ ਸਿੰਘ ਉਗਾਣੀ  • 'ਸੱਤੇ ਬਲਵੰਡ ਦੀ ਵਾਰ' ਦਾ ਇਤਿਹਾਸਕ ਪਰਿਪੇਖ -ਡਾ. ਜਤਿੰਦਰਪਾਲ ਸਿੰਘ ਜੌਲੀ  • ਬ੍ਰਹਮ ਗਿਆਨੀ ਭਾਈ ਮਰਦਾਨਾ ਜੀ -ਡਾ. ਜੀਤ ਸਿੰਘ ਸੀਤਲ  • ...ਮਹਾਨ ਕਿਰਦਾਰ ਦੀ ਕਦਰ-ਘਟਾਈ ਨਾ ਕਰੋ! -ਗਿ. ਪਰਸੋਤਮ ਸਿੰਘ ਪਾਰਸ  • ਬਾਬਾ ਸੁੰਦਰ ਜੀ : ਜੀਵਨ ਤੇ ਬਾਣੀ -ਡਾ. ਸ਼ਮਸ਼ੇਰ ਸਿੰਘ  • ਰਾਮਕਲੀ ਸਦੁ (ਬਾਬਾ ਸੁੰਦਰ ਦਾਸ ਜੀ) -ਬੀਬੀ ਰਵਿੰਦਰ ਕੌਰ  • ...ਤੀਸਰੀ ਦਹਿਸਦੀ ਦੀ ਵਿਸ਼ਵ-ਸਭਿਅਤਾ -ਡਾ. ਜਸਬੀਰ ਸਿੰਘ  • ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ -ਪ੍ਰੋ. ਕਿਰਪਾਲ ਸਿੰਘ ਬਡੂੰਗਰ  • ਸ੍ਰੀ ਹਰਿਮੰਦਰ ਸਾਹਿਬ ਅਤੇ ਜੂਨ 1984 -ਸ. ਵਰਿਆਮ ਸਿੰਘ  • ਮੇਰਾ ਗੁਰੂ ਗ੍ਰੰਥ ਮਹਾਨ (ਕਵਿਤਾ) -ਸ. ਸੁਰਜੀਤ ਸਿੰਘ ਮਰਜਾਰਾ