SGPC
Book 7 of Gurmat Parkash - ਗੁਰਮਤਿ ਪ੍ਰਕਾਸ਼ 2008
Language: Panjabi
Lecture - ਲੇਖ Sikh - ਸਿੱਖ
Publisher: SGPC
Published: Jul 1, 2008
ਭੱਟ ਸਾਹਿਬਾਨ ਦੀ ਬਾਣੀ ਵਿਚ ਗੁਰੂ ਦਾ ਸੰਕਲਪ -ਡਾ. ਮਲਕਿੰਦਰ ਕੌਰ • ਗੁਰਮਤਿ ਵਿਚਾਰਧਾਰਾ, ਭੇਸ ਤੇ ਕਰਮਕਾਂਡ -ਸ. ਇਕਬਾਲ ਸਿੰਘ • ਜੀਵਨ-ਬਿਰਤਾਂਤ: ਸ੍ਰੀ ਗੁਰੂ ਨਾਨਕ ਦੇਵ ਜੀ -ਡਾ. ਸੁਖਦਿਆਲ ਸਿੰਘ • ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਰਚਨਾਸਾਰ -ਡਾ. ਦਲਵਿੰਦਰ ਸਿੰਘ • ਰਚਨਾ ਸਿਧਾਂਤ ਤੇ ਸ੍ਰੀ ਗੁਰੂ ਨਾਨਕ ਦੇਵ ਜੀ -ਸ. ਜਗਦੀਸ਼ ਸਿੰਘ • ਸ੍ਰੀ ਗੁਰੂ ਅੰਗਦ ਦੇਵ ਜੀ-ਸ਼ਖ਼ਸੀਅਤ, ਜੀਵਨ ਤੇ ਰਚਨਾ -ਡਾ. ਗੁਰਵਿੰਦਰ ਕੌਰ • ਗੁਰੂ ਅਮਰਦਾਸ ਜੀ: ਜੀਵਨ,ਬਾਣੀ ਅਤੇ ਵਿਚਾਰਧਾਰਾ -ਸ. ਗੁਰਮੇਲ ਸਿੰਘ • ਗੁਰੂ ਰਾਮਦਾਸ ਪਾਤਸ਼ਾਹ ਦੀ ਬਾਣੀ ਵਿਚ ਆਦਰਸ਼ ਸੇਵਕ -ਡਾ. ਸ਼ਮਸ਼ੇਰ ਸਿੰਘ • ਅਦੁੱਤੀ ਕੌਮੀ ਉਸਰੱਈਏ - ਸ੍ਰੀ ਗੁਰੂ ਅਰਜਨ ਦੇਵ ਜੀ -ਡਾ. ਹਰਨਾਮ ਸਿੰਘ ਸ਼ਾਨ • ਗੁਰੂ ਹਰਿਗੋਬਿੰਦ ਸਾਹਿਬ ਜੀ : ਜੀਵਨ-ਝਾਤ -ਸ. ਗੁਰਦੀਪ ਸਿੰਘ • ਸ੍ਰੀ ਗੁਰੂ ਹਰਿ ਰਾਇ ਜੀ -ਸ. ਵਰਿਆਮ ਸਿੰਘ • ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜੀਵਨ ਤੇ ਉਪਦੇਸ਼ -ਪ੍ਰੋ. ਜੋਗਿੰਦਰ ਸਿੰਘ • ਸ੍ਰੀ ਗੁਰੂ ਤੇਗ ਬਹਾਦਰ : ਜੀਵਨ ਤੇ ਰਚਨਾ -ਸ. ਗੁਰਮੇਲ ਸਿੰਘ ਨਿਆਮਤਪੁਰੀ • ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚ ਜਗਤ... -ਸ. ਸੁਖਦੇਵ ਸਿੰਘ ਸ਼ਾਂਤ • ਇਨਕਲਾਬੀ ਰਹਿਬਰ : ਗੁਰੂ ਗੋਬਿੰਦ ਸਿੰਘ ਜੀ -ਸ. ਚਮਕੌਰ ਸਿੰਘ • ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ 'ਸੁਚੱਜੀ ਨਾਰ' -ਡਾ. ਜਸਵਿੰਦਰ ਕੌਰ • ਮਹਾਨ ਅਜ਼ਾਦੀ ਘੁਲਾਟੀਏ ਬਾਬਾ ਮਹਾਰਾਜ ਸਿੰਘ ਜੀ -ਪ੍ਰੋ. ਕਿਰਪਾਲ ਸਿੰਘ ਬਡੂੰਗਰ • ਸਿੱਖੀ ਕੇਸ ਅਮੋਲਕ ਯਾਹੈ। ਬਡੇ ਨਸੀਬਾਂ ਤੈ ਹਥ ਆਹੈ। -ਸ. ਪ੍ਰੇਮਜੀਤ ਸਿੰਘ • ਮਾਂ-ਬੋਲੀ ਪੰਜਾਬੀ ਦੀ ਪੁਕਾਰ (ਕਵਿਤਾ) -ਸੁਰਿੰਦਰ ਸਿੰਘ ਨਿਮਾਣਾ
Description: