ਗੁਰਮਤਿ ਪ੍ਰਕਾਸ਼ ਅਗਸਤ 2008 - Gurmat Parkash Aug 2008

SGPC

Book 8 of Gurmat Parkash - ਗੁਰਮਤਿ ਪ੍ਰਕਾਸ਼ 2008

Language: Panjabi

Publisher: SGPC

Published: Aug 1, 2008

Description:

ਗੁਰੂ ਬਾਬੇ ਦੀ ਵਿਸਮਾਦੀ ਬਖਸ਼ਿਸ਼ : ਗੁਰਮਤਿ ਸੰਗੀਤ - ਭਾਈ ਨਿਰਮਲ ਸਿੰਘ 'ਖ਼ਾਲਸਾ' • ਗੁਰਮਤਿ ਸੰਗੀਤ-ਸ਼ਾਸਤਰ ਦੀ ਸਿਰਜਣਾ - ਸ. ਗੁਰਮੇਲ ਸਿੰਘ • ਗੁਰਬਾਣੀ ਕੀਰਤਨ ਦਾ ਵਿਚਾਰਾਤਮਕ ਗੁਰਮਤਿ ਆਧਾਰ - ਪ੍ਰੋ. ਜਸਬੀਰ ਕੌਰ • ਸ੍ਰੀ ਗੁਰੂ ਅਰਜਨ ਦੇਵ ਜੀ ਦੇ ਯੋਗਦਾਨ ਦੇ ਸੰਦਰਭ ਵਿਚ - ਡਾ. ਗੁਰਨਾਮ ਸਿੰਘ • ਕੀਰਤਨ-ਪਰੰਪਰਾ - ਪ੍ਰੋ. ਕਰਤਾਰ ਸਿੰਘ • ਹਰਿ ਕੀਰਤਨ - ਗਿ. ਬਲਵੰਤ ਸਿੰਘ ਕੋਠਾ ਗੁਰੂ • ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਗੀਤ-ਪ੍ਰਬੰਧ ਅਤੇ ਗੁਰਬਾਣੀ-ਕੀਰਤਨ - ਡਾ. ਗੁਰਵਿੰਦਰ ਕੌਰ • ਕੀਰਤਨ ਤੇ ਇਸ ਦੀ ਸੰਗੀਤਕ ਪਰੰਪਰਾ - ਸ. ਸ਼ਮਸ਼ੇਰ ਸਿੰਘ ਅਸ਼ੋਕ • ਭਗਤੀ ਲਹਿਰ ਅਤੇ ਕੀਰਤਨ ਪਰੰਪਰਾ - ਸ. ਪਿਆਰਾ ਸਿੰਘ ਪਦਮ • ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਗਬਧ ਕੀਰਤਨ ਦਾ ਮਹੱਤਵ - ਸ. ਸੁਖਦੇਵ ਸਿੰਘ ਸ਼ਾਂਤ • ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ- ਰਾਗਾਂ ਦੀ ਤਰਤੀਬ - ਪ੍ਰਿੰ. ਸਤਿਬੀਰ ਸਿੰਘ • ਭਾਰਤੀ ਸੰਗੀਤ ਵਿਚ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਦਾ ਸਥਾਨ - ਪ੍ਰਿੰ. ਸ਼ਮਸ਼ੇਰ ਸਿੰਘ 'ਕਰੀਰ' • ਨੌਂ ਪ੍ਰਾਚੀਨ ਬੀਰ-ਰਸੀ ਵਾਰਾਂ - ਸਿਮਰਜੀਤ ਸਿੰਘ • ਗੁਰਮਤਿ ਸੰਗੀਤ ਦੀਆਂ ਲੋਕ-ਗਾਇਨ-ਸ਼ੈਲੀਆਂ - ਡਾ. ਹਰਜਸ ਕੌਰ • ਸ੍ਰੀ ਦਰਬਾਰ ਸਾਹਿਬ : ਕੀਰਤਨ ਪਰੰਪਰਾ - ਡਾ. ਜਸਬੀਰ ਸਿੰਘ ਸਾਬਰ • ਸਿੱਖ ਗ੍ਰਿਹਸਤ ਜੀਵਨ ਅਤੇ ਗੁਰਮਤਿ ਸੰਗੀਤ - ਡਾ. ਜਗੀਰ ਸਿੰਘ • ਸਿੱਖ ਸੱਭਿਆਚਾਰ ਦੀ ਸਿਰਜਣਾ ਵਿਚ ਗੁਰਬਾਣੀ ਕੀਰਤਨ ਦਾ ਯੋਗਦਾਨ- ਡਾ. ਦਰਸ਼ਨ ਸਿੰਘ • ਗੁਰਮਤਿ ਸੰਗੀਤ ਦੇ ਵਿਦਵਾਨ ਕੀਰਤਨੀਏਂ ਅਤੇ ਢਾਡੀ - ਸ. ਬਲਬੀਰ ਸਿੰਘ ਕੰਵਲ • ਸਿੱਖ ਸੰਗੀਤਕਾਰ - ਭਾਈ ਅਰਦੁਮਨ ਸਿੰਘ • ਕੀਰਤਨੀਆਂ ਦੇ ਆਪਣੇ ਬਾਰੇ ਪ੍ਰਭਾਵ - ਪ੍ਰਿੰ. ਸਰਮੁਖ ਸਿੰਘ ਅਮੋਲ • ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਣਿਤ ਪ੍ਰਮੁੱਖ ਸਾਜ਼ - ਭਾਈ ਅਨੂਪ ਸਿੰਘ • ਜਿਨ੍ਹਾਂ ਦੇ ਖੋਪਰ ਲਾਹੇ ਗਏ : ਭਾਈ ਤਾਰੂ ਸਿੰਘ ਜੀ ਸ਼ਹੀਦ - ਪ੍ਰੋ. ਕਿਰਪਾਲ ਸਿੰਘ ਬਡੂੰਗਰ