ਗੁਰਮਤਿ ਪ੍ਰਕਾਸ਼ ਅਕਤੂਬਰ 2008 - Gurmat Parkash Oct 2008

SGPC

Book 10 of Gurmat Parkash - ਗੁਰਮਤਿ ਪ੍ਰਕਾਸ਼ 2008

Language: Panjabi

Publisher: SGPC

Published: Oct 1, 2008

Description:

ਸ਼ਬਦ-ਗੁਰੂ -ਡਾ. ਦਲਵਿੰਦਰ ਸਿੰਘ  • ਮਾਨਵਤਾ ਦੇ ਰਹਿਬਰ: ਸ੍ਰੀ ਗੁਰੂ ਗ੍ਰੰਥ ਸਾਹਿਬ -ਡਾ. ਕੁਲਵੰਤ ਸਿੰਘ  • ਸਿੱਖ ਗੁਰੂ-ਸੰਸਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਤਕ -ਸ. ਗੁਰਮੇਲ ਸਿੰਘ  • ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਲੱਖਣਤਾ -ਪ੍ਰੋ: ਕਿਰਪਾਲ ਸਿੰਘ ਬਡੂੰਗਰ  • ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ -ਗਿਆਨੀ ਜਸਮੇਰ ਸਿੰਘ  • ਸੰਪਾਦਨਾ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਯੋਗਦਾਨ -ਸ. ਕਸ਼ਮੀਰ ਸਿੰਘ  • ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨ ਦਾ ਪਿਛੋਕੜ -ਡਾ. ਧਰਮ ਸਿੰਘ  • ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨ-ਕਲਾ -ਸ. ਸੁਖਦੇਵ ਸਿੰਘ ਸ਼ਾਂਤ  • ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਧੁਰਾ: ਸਚਿਆਰ -ਪ੍ਰੋ. ਸੁਲੱਖਣ ਸਿੰਘ ਮੀਤ  • ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਅਤੇ ਅੰਤਰ ਧਰਮ ਸੰਵਾਦ -ਡਾ. ਪਰਮਵੀਰ ਸਿੰਘ  • ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ:ਧਾਰਮਿਕ ਮਹੱਤਵ -ਡਾ. ਸ਼ਮਸ਼ੇਰ ਸਿੰਘ  • ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਅਤੇ ਗੁਰਗੱਦੀ -ਡਾ. ਗੁਰਵਿੰਦਰ ਕੌਰ  • ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਤੇ ਗੁਰਤਾਗੱਦੀ -ਬੀਬੀ ਰਜਿੰਦਰਪਾਲ ਕੌਰ  • ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਪਦਵੀ -ਡਾ. ਤਾਰਨ ਸਿੰਘ  • ਗੁਰੂਤਾਗੱਦੀ ਬਿਰਾਜਣਾ-ਕੁਝ ਤੱਥ ਕੁਝ ਵਿਚਾਰ -ਡਾ. ਸੁਰਿੰਦਰਪਾਲ ਸਿੰਘ  • ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਪਿਛੋਕੜ ਤੇ ਵਿਕਾਸ -ਬੀਬੀ ਰਣਜੀਤ ਕੌਰ ਪੰਨਵਾਂ  • ਸ੍ਰੀ ਗੁਰੂ ਗ੍ਰੰਥ ਸਾਹਿਬ-ਇਤਿਹਾਸਕ ਪਰਿਪੇਖ - ਕਵਿਤਾ  • ਵਰਤਮਾਨ ਸਮੇਂ ਵਿਚ ਪ੍ਰਸੰਗਿਕਤਾ ਤੇ ਮਹੱਤਤਾ -ਡਾ. ਹਰਨਾਮ ਸਿੰਘ ਸ਼ਾਨ  • ਗੁਰਤਾ ਦਿਵਸ ਇਤਿਹਾਸ ਤੇ ਪਿਛੋਕੜ -ਡਾ. ਗੁਰਚਰਨ ਸਿੰਘ  • ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਦੇੜ ਵਿਚਲੇ ਦਿਨ -ਡਾ. ਰਾਜਿੰਦਰ ਸਿੰਘ  • ਝੂਠਾ ਮਦੁ ਮੂਲਿ ਨ ਪੀਚਈ -ਸ. ਇਕਬਾਲ ਸਿੰਘ  • ਬਾਬਾ ਬੰਦਾ ਸਿੰਘ ਬਹਾਦਰ (ਕਵਿਤਾ) -ਸ. ਕੁਲਵੰਤ ਸਿੰਘ  • ਮਹਿਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ (ਕਵਿਤਾ) -ਭਾਈ ਸਤਪਾਲ ਸਿੰਘ ਫਰਵਾਹੀ  • ਤੇਰੀ ਰੱਬੀ ਰਬਾਬ ਤੋਂ ਜਾਵਾਂ ਵਾਰੀ (ਕਵਿਤਾ) -ਕਵੀਸ਼ਰ ਸਵਰਨ ਸਿੰਘ ਭੌਰ