ਗੁਰਮਤਿ ਪ੍ਰਕਾਸ਼ ਜਨਵਰੀ 2009 - Gurmat Parkash Jan 2009

SGPC

Book 1 of Gurmat Parkash - ਗੁਰਮਤਿ ਪ੍ਰਕਾਸ਼ 2009

Language: Panjabi

Publisher: SGPC

Published: Jan 1, 2009

Description:

ਜਪੁ ਜੀ ਸਾਹਿਬ ਵਿਚ ਪਰਮਾਤਮਾ ਦਾ ਸਰੂਪ -ਸ. ਕੁਲਦੀਪ ਸਿੰਘ • ਸੋਹਿਲਾ ਬਾਣੀ ਦੇ ਸ਼ਬਦ ‘ਆਰਤੀ’ ਦਾ ਲੋਕਧਾਰਾਈ ਅਧਿਐਨ -ਬੀਬਾ ਅਮਰਜੀਤ ਕੌਰ • ਗੁਰਬਾਣੀ ਤੇ ਲੋਕ-ਸੰਗੀਤ -ਪ੍ਰੋ. ਪਿਆਰਾ ਸਿੰਘ ਪਦਮ • ਸ੍ਰੀ ਗੁਰੂ ਹਰਿਰਾਇ ਸਾਹਿਬ : ਜੀਵਨ ਅਤੇ ਕਾਰਜ -ਸ. ਗੁਰਮੇਲ ਸਿੰਘ • ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਅਕਤਿੱਤਵ -ਡਾ. ਅਮਰਜੀਤ ਕੌਰ • ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਲੌਕਿਕ ਦਿੱਬ-ਦ੍ਰਿਸ਼ਟੀ -ਡਾ. ਸਾਹਿਬ ਸਿੰਘ ਅਰਸ਼ੀ • ਸ੍ਰੀ ਗੁਰੂ ਗੋਬਿੰਦ ਸਿੰਘ ਜੀ -ਡਾ. ਹਰਮਿੰਦਰ ਸਿੰਘ • ਜਾਪੁ ਸਾਹਿਬ ਦੀ ਛੰਦ-ਜੁਗਤਿ ਅਤੇ ਗਤਕਾ ਚਾਲਾਂ -ਡਾ. ਗੁਰਚਰਨ ਸਿੰਘ ਸਹਾਰਨਪੁਰ • ਸ਼ਹੀਦ ਬਾਬਾ ਦੀਪ ਸਿੰਘ ਜੀ ਬ੍ਰਹਮ ਗਿਆਨੀ -ਪ੍ਰੋ. ਕਿਰਪਾਲ ਸਿੰਘ ਬਡੂੰਗਰ • ਮਰਣ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਹਿ ਪਰਵਾਣੋ -ਬੀਬੀ ਰਣਜੀਤ ਕੌਰ ਪੰਨਵਾਂ • ਗੁਰੂ-ਕਿਰਪਾ ਦੇ ਪਾਤਰ : ਪੀਰ ਬੁੱਧੂ ਸ਼ਾਹ ਜੀ -ਕਵੀਸ਼ਰ ਸਵਰਨ ਸਿੰਘ ਭੌਰ • ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ-ਬਹੁਪੱਖੀ ਸ਼ਖ਼ਸੀਅਤ -ਡਾ. ਮਨਮੋਹਨ ਸਿੰਘ • ਅਮਰ ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲਾ -ਸ. ਜਗਜੀਤ ਸਿੰਘ ਠੀਕਰੀਵਾਲਾ • ਆਨੰਦ ਮੈਰਿਜ ਐਕਟ ਦਾ ਪਿਛੋਕੜ -ਸ. ਹਰਬੀਰ ਸਿੰਘ ਭੰਵਰ • ਸਰੈ -ਗਿਆਨੀ ਮਾਨ ਸਿੰਘ ਜੀ ਝੌਰ • ਨਿਰਮਲ ਭਉ -ਪ੍ਰਿੰ. ਸਤਿਨਾਮ ਸਿੰਘ • ਗੁਰਮਤਿ ਦਾ ਨਾਮ-ਮਾਰਗ -ਸ. ਕੁਲਦੀਪ ਸਿੰਘ ਜੁੰਡਲਾ