ਗੁਰਮਤਿ ਪ੍ਰਕਾਸ਼ ਅਪ੍ਰੈਲ 2009 - Gurmat Parkash Apr 2009

SGPC

Book 4 of Gurmat Parkash - ਗੁਰਮਤਿ ਪ੍ਰਕਾਸ਼ 2009

Language: Panjabi

Publisher: SGPC

Published: Apr 1, 2009

Description:

ਅੰਮ੍ਰਿਤ ਰਸੁ ਹਰਿ ਗੁਰ ਤੇ ਪੀਆ -ਡਾ. ਅਵਤਾਰ ਸਿੰਘ • ਖਾਲਸਾ - ਭਾਈ ਵੀਰ ਸਿੰਘ • ਜਦੋਂ ਸਿੱਖ, ਗੁਰੂ-ਬੋਲਾਂ ’ਤੇ ਪੂਰੇ ਉਤਰੇ -ਸ. ਸਤਿਨਾਮ ਸਿੰਘ ਕੋਮਲ • ਅੰਮ੍ਰਿਤ ਛਕਣ ਤੋਂ ਬਾਅਦ - ਭਾਈ ਜੋਗਾ ਸਿੰਘ ਭਾਗੋਵਾਲੀਆ • ਕੇਸ ਮਾਨਵਤਾ ਦਾ ਪ੍ਰਤੀਕ ਧਾਰਮਿਕ ਤੇ ਵਿਗਿਆਨਕ ਪਰਿਪੇਖ -ਸ. ਸਤਵਿੰਦਰ ਸਿੰਘ ਫੂਲਪੁਰ • ਸਿਰੁ ਧਰਿ ਤਲੀ ਗਲੀ ਮੇਰੀ ਆਉ -ਡਾ. ਗੁਰਨਾਮ ਕੌਰ • ਸੇਵਾ ਤੇ ਕੁਰਬਾਨੀ ਦੇ ਜਜ਼ਬੇ ਨੂੰ ਸਲਾਮ -ਸ. ਬਰਜਿੰਦਰ ਸਿੰਘ ਹਮਦਰਦ • ਸਿੱਖੀ ਸਰੂਪ ਅਤੇ ਅਸੀਂ -ਸ. ਰਣਜੀਤ ਸਿੰਘ ਕੋਮਲ • ਗੁਰਮਤਿ ਵਿਚ ਇਸਤਰੀ ਦਾ ਮਹੱਤਵ -ਪ੍ਰੋ. ਕਿਰਪਾਲ ਸਿੰਘ ਬਡੂੰਗਰ • ਸ੍ਰੀ ਗੁਰੂ ਅੰਗਦ ਦੇਵ ਜੀ: ਸ਼ਬਦ ਸੂਰ, ਬਲਵੰਤ -ਸ. ਕੁਲਦੀਪ ਸਿੰਘ ਉਗਾਣੀ • ਸ੍ਰੀ ਗੁਰੂ ਅੰਗਦ ਦੇਵ ਜੀ—ਜੀਵਨ ਅਤੇ ਸੰਦੇਸ਼ -ਡਾ. ਹਰਬੰਸ ਸਿੰਘ • ਸ੍ਰੀ ਗੁਰੂ ਅੰਗਦ ਦੇਵ ਜੀ -ਸ. ਜਸਪਾਲ ਸਿੰਘ • ਸਲੋਕ ਸਹਸਕ੍ਰਿਤੀ ਬਾਰੇ ਵਿਚਾਰ -ਗਿਆਨੀ ਮੋਹਨ ਸਿੰਘ • ਜਾਗ ਲੇਹੁ ਰੇ ਮਨਾ -ਮੇਜਰ ਭਗਵੰਤ ਸਿੰਘ • ਵਿਚਿ ਹਉਮੈ ਸੇਵਾ ਥਾਇ ਨ ਪਾਏ -ਸ. ਗੁਰਮੀਤ ਸਿੰਘ • ਤੇਰਾ ਨਾਮੁ ਹੈ ਅਧਾਰਾ -ਸ. ਪ੍ਰੀਤਮ ਸਿੰਘ ਕਾਦੀਆਂ • ਰੱਬੀ ਬੰਦੇ ਰੱਬ ਦਾ ਹੀ ਆਸਰਾ ਰੱਖਦੇ ਹਨ -ਭਾਈ ਰੇਸ਼ਮ ਸਿੰਘ • ਜਰਨੈਲ ਸ. ਹਰੀ ਸਿੰਘ ਨਲੂਆ -ਡਾ. ਮਨਮੋਹਨ ਸਿੰਘ • ਪੁਸਤਕ ਰੀਵਿਊ • ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਗਿਆਨਕ ਨਜ਼ਰੀਆ -ਡਾ. ਕੁਲਦੀਪ ਸਿੰਘ • ਖਾਲਸਾ ਪੰਥ ਸਜਾਇਆ (ਕਵਿਤਾ) -ਗਿਆਨੀ ਪਿਆਰਾ ਸਿੰਘ ਜਾਚਕ • ਵਿਸਾਖੀ ਵਾਹੁ ਵਾਹੁ (ਕਵਿਤਾ) -ਡਾ. ਸੁਰਿੰਦਰਪਾਲ ਸਿੰਘ