ਗੁਰਮਤਿ ਪ੍ਰਕਾਸ਼ ਜੁਲਾਈ 2009 - Gurmat Parkash Jul 2009

SGPC

Book 7 of Gurmat Parkash - ਗੁਰਮਤਿ ਪ੍ਰਕਾਸ਼ 2009

Language: Panjabi

Publisher: SGPC

Published: Jul 1, 2009

Description:

ਜੰਮਿਆ ਪੂਤੁ ਭਗਤੁ ਗੋਵਿੰਦ ਕਾ -ਭਾਈ ਨਿਸ਼ਾਨ ਸਿੰਘ ਗੰਡੀਵਿੰਡ • ਸਿੱਖ ਧਰਮ ਵਿਚ ਮੀਰੀ ਪੀਰੀ ਦਾ ਸਿਧਾਂਤ - ਡਾ. ਮੁਹੰਮਦ ਇਦਰੀਸ • ਇਤਿਹਾਸ ਨੇ ਜਦੋਂ ਮੋੜ ਕੱਟਿਆ -ਸ. ਜਸਵੰਤ ਸਿੰਘ ਅਜੀਤ • ਭਗਤੀ ਤੇ ਸ਼ਕਤੀ ਦਾ ਸੋਮਾ ਸ੍ਰੀ ਅਕਾਲ ਤਖ਼ਤ ਸਾਹਿਬ -ਸ. ਇਕਬਾਲ ਸਿੰਘ • ਸ੍ਰੀ ਅਕਾਲ ਤਖ਼ਤ ਸਾਹਿਬ -ਗਿਆਨੀ ਮੋਹਨ ਸਿੰਘ • ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਤੇ ਉਦੇਸ਼ -ਡਾ. ਗੁੰਜਨਜੋਤ ਕੌਰ • ਸੰਖੇਪ ਜੀਵਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ -ਭਾਈ ਸਵਰਨ ਸਿੰਘ ਭੌਰ ਕਵੀਸ਼ਰ • ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅਸਥਾਨ -ਸਿਮਰਜੀਤ ਸਿੰਘ • ਅਮਰ ਸ਼ਹੀਦ ਭਾਈ ਮਨੀ ਸਿੰਘ ਜੀ -ਪ੍ਰੋ. ਕਿਰਪਾਲ ਸਿੰਘ ਬਡੂੰਗਰ • ਐਸਾ ਹਰਿ ਨਾਮੁ -ਗਿਆਨੀ ਮਾਨ ਸਿੰਘ ਝੌਰ •  ਸਰਵ-ਸਾਂਝੀ ਮਾਂ ਨੂੰ ਮੁੜ ਸੁਰਜੀਤ ਕਰੀਏ -ਡਾ. ਰਘਬੀਰ ਸਿਘ •  ਬਾਣੀ ਵਿਚ ਵਾਤਾਵਰਨ ਸੰਭਾਲ ਸੰਬੰਧੀ ਚੇਤਨਾ -ਸ. ਸੁਖਦੇਵ ਸਿੰਘ • ਜੀਵਨ ਦਾ ਅੰਤਲਾ ਪਹਿਰ—ਬੁਢਾਪਾ -ਸ. ਗੁਰਬਖ਼ਸ਼ ਸਿੰਘ ਪਿਆਸਾ • ਸ੍ਰੀ ਗੁਰੂ ਅਮਰਦਾਸ ਜੀ ਦਾ ਜੀਵਨ-ਬਿਰਤਾਂਤ (ਰੀਵਿਊ) -ਡਾ. ਕੁਲਦੀਪ ਸਿੰਘ (ਧੀਰ) • ਪੁਸਤਕ ਰੀਵਿਊ • ਭਾਈ ਤਾਰੂ ਸਿੰਘ ਤੇਰੀ ਧੰਨ ਹੈ ਕਮਾਈ (ਕਵਿਤਾ) -ਮਾਸਟਰ ਸੁਖਦੇਵ ਸਿੰਘ ਜਾਚਕ