ਗੁਰਮਤਿ ਪ੍ਰਕਾਸ਼ ਸਤੰਬਰ 2009 - Gurmat Parkash Sep 2009

SGPC

Book 9 of Gurmat Parkash - ਗੁਰਮਤਿ ਪ੍ਰਕਾਸ਼ 2009

Language: Panjabi

Publisher: SGPC

Published: Sep 1, 2009

Description:

ਧੁਰ ਕੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ -ਡਾ. ਜਸਬੀਰ ਸਿੰਘ ਸਾਬਰ • ਸਲੋਕ ਸਹਸਕ੍ਰਿਤੀ ਦਾ ਭਾਸ਼ਾ ਪੱਖ -ਭਾਈ ਦਰਸ਼ਨ ਸਿੰਘ ਐੱਮ.ਏ. • ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਸ਼ਵ-ਵਿਆਪੀ ਸੰਦੇਸ਼ -ਡਾ. ਹਰਭਜਨ ਸਿੰਘ • ਸਰਬ-ਸਾਂਝੀਵਾਲਤਾ ਦੇ ਪ੍ਰਤੀਕ : ਸ੍ਰੀ ਗੁਰੂ ਗ੍ਰੰਥ ਸਾਹਿਬ -ਸ. ਸੁਖਬੀਰ ਸਿੰਘ ਪੰਨਵਾਂ • ਸੁਖਾਂ ਦੇ ਸਾਗਰ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ -ਭਾਈ ਰੇਸ਼ਮ ਸਿੰਘ • ਤਿੰਨ ਰੰਗ ਨਹੀਂ ਲੱਭਣੇ  -ਡਾ. ਦਲੀਪ ਕੌਰ (ਟਿਵਾਣਾ) • ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ : ਨਵੀਨ ਤੱਥ -ਡਾ. ਕਿਰਪਾਲ ਸਿੰਘ • ਪੰਜਾਬ ਦੀ ਜਿੰਦਾ-ਦਿਲ ਮਹਾਰਾਣੀ:ਮਹਾਰਾਣੀ ਜਿੰਦ ਕੌਰ -ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ • ਸ. ਸੁੰਦਰ ਸਿੰਘ ਜੀ ਮਜੀਠੀਆ -ਸ. ਰੂਪ ਸਿੰਘ • ਗਿਆਨੀ ਦਿੱਤ ਸਿੰਘ ਦਾ ਪੰਥਕ ਪਿਆਰ -ਸ. ਇੰਦਰਜੀਤ ਸਿੰਘ ਗੋਗੋਆਣੀ•