ਗੁਰਮਤਿ ਪ੍ਰਕਾਸ਼ ਅਕਤੂਬਰ 2009 - Gurmat Parkash Oct 2009

SGPC

Book 10 of Gurmat Parkash - ਗੁਰਮਤਿ ਪ੍ਰਕਾਸ਼ 2009

Language: Panjabi

Publisher: SGPC

Published: Oct 1, 2009

Description:

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਨਵਤਾਵਾਦੀ ਸੰਕਲਪ -ਡਾ. ਭਗਵੰਤ ਸਿੰਘ • ਮਾਝ ਕੀ ਵਾਰ ਵਿਚ ਮਾਨਵਤਾ ਦਾ ਸੰਕਲਪ -ਡਾ. ਰਮਿੰਦਰ ਕੌਰ • ਕਾਲੀ ਰਾਤ (ਕਵਿਤਾ) -ਬੀਬੀ ਸੁਰਿੰਦਰ ਕੌਰ • ਗੁਰੂ ਮਾਨਿਓ ਗ੍ਰੰਥ -ਸ. ਗੁਰਮੀਤ ਸਿੰਘ • ਨਿਤਨੇਮ -ਗਿਆਨੀ ਮੋਹਨ ਸਿੰਘ • ਅਰਦਾਸ -ਬੀਬੀ ਹਰਵਿੰਦਰ ਕੌਰ • ਸ੍ਰੀ ਗੁਰੂ ਰਾਮਦਾਸ ਜੀ ਦਾ ਜੀਵਨ-ਬ੍ਰਿਤਾਂਤ -ਸ. ਜਸਪਾਲ ਸਿੰਘ ਢੱਡੇ • ਦੀਵਾਲੀ ਤੋਂ ਬੰਦੀਛੋੜ ਦਿਵਸ -ਸ. ਗੁਰਿੰਦਰਪਾਲ ਸਿੰਘ ‘ਗੋਰਾ’ • ਭਗਤ ਨਾਮਦੇਵ ਜੀ ਦਾ ਸਾਹਿਤਕ ਤੇ ਸਮਾਜਿਕ ਪ੍ਰਭਾਵ -ਡਾ. ਅਵਤਾਰ ਸਿੰਘ • ਸਾਕਾ ਪੰਜਾ ਸਾਹਿਬ ਦੇ ਸ਼ਹੀਦ   -ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ • ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ -ਪ੍ਰੋ. ਨਵ ਸੰਗੀਤ ਸਿੰਘ • ਦਿਨੋ ਦਿਨ ਪਾਪ ਵਧਦਾ ਹੀ ਜਾਵੇ ਜੀ! (ਕਵਿਤਾ) -ਗਿਆਨੀ ਪ੍ਰੀਤਮ ਸਿੰਘ ‘ਨਿਰਮਲ’ • ਗੁਰੂ-ਪੰਥ ਦੇ ਪਾਂਧੀ ਬਣੀਏ! -ਸ. ਨਿਸ਼ਾਨ ਸਿੰਘ ਗੰਡੀਵਿੰਡ • ਸ਼ਹੀਦ ਭਾਈ ਤਾਰਾ ਸਿੰਘ ਵਾਂ -ਡਾ. ਹਰਬੰਸ ਸਿੰਘ • ਲਸਾਨੀ ਯੋਧਾ ਅਕਾਲੀ ਫੂਲਾ ਸਿੰਘ -ਸ. ਸੁਖਚੈਨ ਸਿੰਘ ਲਾਇਲਪੁਰੀ • ਸਾਡੀ ਮਾਂ ਬੋਲੀ (ਕਵਿਤਾ) -ਸ. ਰਣਜੀਤ ਸਿੰਘ • ਪੰਥ ਦੇ ਬੇਤਾਜ ਬਾਦਸ਼ਾਹ : ਬਾਬਾ ਖੜਕ ਸਿੰਘ ਜੀ -ਸ. ਰੂਪ ਸਿੰਘ • ਮੇਰੇ ਵੀਰੋ ਸਿੱਖੋ ਸਰਦਾਰੋ! (ਕਵਿਤਾ) -ਸ. ਹਜ਼ੂਰ ਸਿੰਘ • ਅਰਜ਼ (ਕਵਿਤਾ) -ਤੁਲੀ ਫਕੀਰ ਚੰਦ ਜਲੰਧਰੀ •