ਗੁਰਮਤਿ ਪ੍ਰਕਾਸ਼ ਜਨਵਰੀ 2010 - Gurmat Parkash Jan 2010

SGPC

Book 1 of Gurmat Parkash - ਗੁਰਮਤਿ ਪ੍ਰਕਾਸ਼ 2010

Language: Panjabi

Publisher: SGPC

Published: Jan 1, 2010

Description:

ਮਾਨਵਤਾ ਦੇ ਅਲੰਬਰਦਾਰ—ਸ੍ਰੀ ਗੁਰੂ ਗੋਬਿੰਦ ਸਿੰਘ ਜੀ -ਪ੍ਰਿੰ. ਡਾ. ਇੰਦਰ ਸਿੰਘ ਪਟਿਆਲਾ • ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕਾਵਿ-ਬਿੰਬ -ਡਾ. ਧਰਮ ਸਿੰਘ • ਅਨੰਦਪੁਰ ਦੀਆਂ ਪਹਿਲੀਆਂ ਲੜਾਈਆਂ -ਗਿ. ਸੋਹਣ ਸਿੰਘ ਸੀਤਲ • ਮੁਕਤਸਰ ਸਾਹਿਬ ਦੇ ਗੁਰਦੁਆਰੇ ਸਾਹਿਬਾਨ -ਸੁਰਿੰਦਰ ਸਿੰਘ ਨਿਮਾਣਾ • ਜੀਵਨ ਦਰਸ਼ਨ: ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ -ਡਾ. ਰਛਪਾਲ ਸਿੰਘ • ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਵਿਸ਼ਵ-ਸ਼ਾਂਤੀ -ਪ੍ਰੋ. ਕਿਰਪਾਲ ਸਿੰਘ ਬਡੂੰਗਰ • ਭਗਤ ਰਵਿਦਾਸ ਜੀ ਦੀ ਬਾਣੀ ਅਤੇ ਗੁਰਮਤਿ ਆਸ਼ੇ -ਡਾ. ਜਸਬੀਰ ਸਿੰਘ ਸਾਬਰ • ਮਹਾਨ ਸ਼ਹੀਦ ਭਾਈ ਸਤੀ ਦਾਸ ਜੀ -ਸਿਮਰਜੀਤ ਸਿੰਘ • ਸ੍ਰੀ ਦਰਬਾਰ ਸਾਹਿਬ ਦੀ ਹੁਨਰ-ਕਲਾ -ਸ. ਹਰਿੰਦਰ ਸਿੰਘ ਰੂਪ • ਪ੍ਰਸਿੱਧ ਰਾਗੀ ਭਾਈ ਸੁੰਦਰ ਸਿੰਘ ਜੀ -ਸ. ਬਲਬੀਰ ਸਿੰਘ ਕੰਵਲ • ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿਚ ਸ਼ਹਿਰੀ ਵਿਕਾਸ -ਡਾ. ਕਿਰਪਾਲ ਸਿੰਘ • ਚੌਗਿਰਦੇ ਦਾ ਪ੍ਰਦੂਸ਼ਣ -ਸ. ਗੁਰਮੇਲ ਸਿੰਘ ਖਾਲਸਾ • ਸ. ਮੰਗਲ ਸਿੰਘ -ਸ. ਰੂਪ ਸਿੰਘ • ਲਾਸਾਨੀ ਯੋਧੇ ਬਾਬਾ ਦੀਪ ਸਿੰਘ ਜੀ (ਕਵਿਤਾ) -ਗਿਆਨੀ ਪਿਆਰਾ ਸਿੰਘ ਜਾਚਕ • ਧਰਤੀ ਅੰਮ੍ਰਿਤਸਰ ਦੀ (ਕਵਿਤਾ) -ਸ. ਰਣਜੀਤ ਸਿੰਘ • ਸਿਰਲੱਥ ਯੋਧੇ ਬਾਬਾ ਦੀਪ ਸਿੰਘ ਜੀ (ਕਵਿਤਾ) -ਪ੍ਰੋ. ਨਵਸੰਗੀਤ ਸਿੰਘ •