ਗੁਰਮਤਿ ਪ੍ਰਕਾਸ਼ ਫਰਵਰੀ 2010 - Gurmat Parkash Feb 2010

SGPC

Book 2 of Gurmat Parkash - ਗੁਰਮਤਿ ਪ੍ਰਕਾਸ਼ 2010

Language: Panjabi

Publisher: SGPC

Description:

ਗੁਰੂ ਨਾਨਕ ਦੇਵ ਜੀ ਦੀ ਸਮਾਜਿਕ ਦੇਣ -ਪ੍ਰੋ. ਨਰਿੰਦਰ ਕੌਰ • ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ -ਡਾ. ਹਰਨਾਮ ਸਿੰਘ ਸ਼ਾਨ • ਸਿੱਖ ਧਰਮ ਵਿਚ ਭਾਣਾ ਮੰਨਣ ਦਾ ਸੰਕਲਪ -ਡਾ. ਸ਼ਮਸ਼ੇਰ ਸਿੰਘ • ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ -ਸ. ਕੁਲਵੰਤ ਸਿੰਘ • ਵੱਡਾ ਘੱਲੂਘਾਰਾ-ਖਾਲਸੇ ਦੀ ਚੜ੍ਹਦੀ ਕਲਾ ਦੀ ਗਾਥਾ -ਪ੍ਰੋ. ਕਿਰਪਾਲ ਸਿੰਘ ਬਡੂੰਗਰ • ਵੱਡਾ ਘੱਲੂਘਾਰਾ -ਡਾ. ਹਰਬੰਸ ਸਿੰਘ • ਸਭਰਾਉਂ ਦੀ ਜੰਗ -ਗਿ. ਸੋਹਣ ਸਿੰਘ ਸੀਤਲ • ਸਰਦਾਰ ਚਤਰ ਸਿੰਘ ਅਟਾਰੀ ਵਾਲਾ -ਡਾ. ਕਿਰਪਾਲ ਸਿੰਘ • ਬੱਬਰ ਅਕਾਲੀ ਲਹਿਰ ਅਤੇ ਉਸ ਦਾ ਪਿਛੋਕੜ -ਸ. ਦੀਦਾਰ ਸਿੰਘ • ਸਾਕਾ ਨਨਕਾਣਾ ਸਾਹਿਬ-ਇਕ ਨਜ਼ਰੀਆ -ਪ੍ਰੋ. ਦਲਜੀਤ ਸਿੰਘ • ਸਮਾਜ ਵਿਕਾਸ ਵੱਲ ਜਾਂ ਨਿਘਾਰ ਵੱਲ? -ਬੀਬੀ ਵਰਿੰਦਰਜੀਤ ਕੌਰ • ਪੰਥ-ਰਤਨ ਮਾਸਟਰ ਤਾਰਾ ਸਿੰਘ ਜੀ -ਸ. ਰੂਪ ਸਿੰਘ • ਭਲਾ ਕਰਨ ਦੀ ਪ੍ਰੇਰਨਾ -ਡਾ. ਇੰਦਰਜੀਤ ਸਿੰਘ ਗੋਗੋਆਣੀ • ਨਫ਼ਰਤ ਨਹੀਂ, ਪਿਆਰ! (ਕਵਿਤਾ) -ਸ. ਸਵਰਨ ਸਿੰਘ ਕੋਮਲ •