ਗੁਰਮਤਿ ਪ੍ਰਕਾਸ਼ ਮਾਰਚ 2010 - Gurmat Parkash Mar 2010

SGPC

Book 3 of Gurmat Parkash - ਗੁਰਮਤਿ ਪ੍ਰਕਾਸ਼ 2010

Language: Panjabi

Publisher: SGPC

Published: Mar 1, 2010

Description:

ਚੜ੍ਹਦੀ ਕਲਾ ਦਾ ਪ੍ਰਤੀਕ : ਹੋਲਾ ਮਹੱਲਾ -ਜਥੇ: ਅਵਤਾਰ ਸਿੰਘ • ਖਾਲਸਾਈ ਤਿਉਹਾਰ - ਹੋਲਾ ਮਹੱਲਾ -ਸ. ਦਲਜੀਤ ਸਿੰਘ • ਬਾਰਹਮਾਂਹ ਰਾਗ ਤੁਖਾਰੀ : ਇਕ ਸਰਵੇਖਣ -ਡਾ. ਸਿਮਰਜੀਤ ਸਿੰਘ • ਗੁਰੂ ਨਾਨਕ ਸਾਹਿਬ ਦੀ ਬਾਣੀ• ਸਮਾਜਿਕ ਚੇਤਨਾ ਦਾ ਬ੍ਰਹਮ-ਕੇਂਦਰਿਤ ਸੰਦਰਭ -ਸ੍ਰੀ ਅਸ਼ੋਕ ਕੁਮਾਰ ਖੁਰਾਣਾ • ਭਾਈ ਗੁਰਦਾਸ ਦੀਆਂ ਵਾਰਾਂ ਵਿਚ ਕੁਦਰਤ -ਸ. ਦਲਵਿੰਦਰ ਸਿੰਘ • ਸੂਰਬੀਰ ਬਚਨ ਕਾ ਬਲੀ - ਅਕਾਲੀ ਫੂਲਾ ਸਿੰਘ ਜੀ। -ਪ੍ਰੋ: ਕਿਰਪਾਲ ਸਿੰਘ ਬਡੂੰਗਰ • ਸਰਦਾਰ ਬਘੇਲ ਸਿੰਘ -ਡਾ. ਹਰਬੰਸ ਸਿੰਘ • ਮਾਦਾ ਭਰੂਣ ਹੱਤਿਆ ਅਤੇ ਗੁਰਮਤਿ -ਭਾਈ ਨਿਸ਼ਾਨ ਸਿੰਘ ਗੰਡੀਵਿੰਡ • ਔਰਤ-ਜਾਤੀ ਦੀ ਪਰੰਪਰਾ ਅਤੇ ਗੁਰਮਤਿ-ਮਾਰਗ ਵਿਚ ਸਥਾਨ -ਡਾ. ਰਛਪਾਲ ਸਿੰਘ • ਬਾਬਾ ਨਿਧਾਨ ਸਿੰਘ -ਸ. ਪਰਮਜੀਤ ਸਿੰਘ • ਸ. ਗੋਪਾਲ ਸਿੰਘ ਜੀ ਕੌਮੀ -ਸ. ਰੂਪ ਸਿੰਘ • ਪਿਛੋਂ ਬਚਿਆ ਆਪੁ ਖਵੰਦਾ… -ਸ. ਬਲਵਿੰਦਰ ਸਿੰਘ 'ਜੌੜਾ ਸਿੰਘਾ' • ਦੁਨੀਆਂ ਨੂੰ ਬ੍ਰਿਛ ਦਾ ਉਪਦੇਸ਼ -ਡਾ. ਇੰਦਰਜੀਤ ਸਿੰਘ ਗੋਗੋਆਣੀ • ਪੁੱਤ ਜੇ ਮੰਗਦੇ ਹੋ! (ਕਵਿਤਾ) -ਭਾਈ ਸਤਪਾਲ ਸਿੰਘ ਫਰਵਾਹੀ • ਅਸੀਂ ਆਪਣਾ ਸਮਾਜਕ ਫਰਜ਼ (ਕਵਿਤਾ) -ਸ. ਤਰਲੋਚਨ ਸਿੰਘ • ਮੈਂ ਤੋਂ ਤੂੰ ਹੋ ਜਾਹ! (ਕਵਿਤਾ) - ਬੀਬਾ ਕੁਲਜੀਤ ਕੌਰ •