ਗੁਰਮਤਿ ਪ੍ਰਕਾਸ਼ ਅਪ੍ਰੈਲ 2010 - Gurmat Parkash Apr 2010

SGPC

Book 4 of Gurmat Parkash - ਗੁਰਮਤਿ ਪ੍ਰਕਾਸ਼ 2010

Language: Panjabi

Publisher: SGPC

Description:

ਵੈਸਾਖੀ: ਖ਼ਾਲਸਾ ਸਿਰਜਣਾ ਦਿਵਸ -ਜਥੇ: ਅਵਤਾਰ ਸਿੰਘ • ਅਨੰਦਪੁਰ ਦੀ ਆਵਾਜ਼ -ਸ. ਜਸਵੰਤ ਸਿੰਘ • ਵਿਸਾਖੀ -ਡਾ. ਹਰਨਾਮ ਸਿੰਘ ਸ਼ਾਨ • 1699 ਈ: ਦੀ ਵਿਸਾਖੀ ਨੂੰ ਸਥਾਪਤ ਕੀਤੇ ਗਏ ਸਿਧਾਂਤ -ਸ. ਸੁਖਦੇਵ ਸਿੰਘ ਸ਼ਾਂਤ • ਤੇਰੀ ਉਪਮਾ ਤੋਹਿ ਬਨਿ ਆਵੈ -ਡਾ. ਗੁਰਚਰਨ ਸਿੰਘ • ਲਹਣੇ ਧਰਿਓਨੁ ਛਤੁ ਸਿਰਿ -ਡਾ. ਰਛਪਾਲ ਸਿੰਘ • ਬਾਬਾ ਬਕਾਲੇ -ਸੁਰਿੰਦਰ ਸਿੰਘ ਨਿਮਾਣਾ • ਸਿੱਖ ਰਹਿਤਨਾਮਿਆਂ ਵਿਚ ਦਸਤਾਰ -ਸਿਮਰਜੀਤ ਸਿੰਘ • ਬਾਬਾ ਫਰੀਦ ਜੀ ਦੀ ਬਾਣੀ ਅਤੇ ਸੰਦੇਸ਼ -ਡਾ. ਅਮਨਜੋਤ ਕੌਰ • ਭਗਤ ਧੰਨਾ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਯੋਗਦਾਨ -ਡਾ. ਗੁਲਜ਼ਾਰ ਸਿੰਘ ਜ਼ਹੂਰਾ • ਭਾਰੇ ਭੁਈਂ ਅਕਿਰਤਘਣ -ਡਾ. ਮਲਕਿੰਦਰ ਕੌਰ • ਗਿਆਨੀ ਦਿੱਤ ਸਿੰਘ-ਇਕ ਸਮਰਪਿਤ ਸਿੱਖ ਪ੍ਰਚਾਰਕ -ਡਾ. ਜਗਜੀਵਨ ਸਿੰਘ • ਭਾਈ ਜੋਧ ਸਿੰਘ ਜੀ ਦਾ ਜੀਵਨ ਤੇ ਸ਼ਖ਼ਸੀਅਤ -ਬੀਬੀ ਇੰਦਰਪਾਲ ਕੌਰ • ਸਿੱਖ ਸ਼ਤਾਬਦੀਆਂ -ਪ੍ਰੋ: ਕਿਰਪਾਲ ਸਿੰਘ ਬਡੂੰਗਰ • ਸ. ਪ੍ਰਤਾਪ ਸਿੰਘ ਜੀ ਸ਼ੰਕਰ -ਸ. ਰੂਪ ਸਿੰਘ • ਗ੍ਰਿਹਸਤ ਬਿਖੇ ਸੁਖ ਲਹੋ ਸੁਖਾਰੇ… -ਸ. ਬਲਵਿੰਦਰ ਸਿੰਘ 'ਜੌੜਾਸਿੰਘਾ' • ਪੁਸਤਕ-ਰੀਵਿਊ • ਉੱਠੋ ਕੋਈ ਸੀਸ ਦੀ ਹੈ ਚਾਹ . (ਕਵਿਤਾ) -ਗਿਆਨੀ ਪਿਆਰਾ ਸਿੰਘ ‘ਜਾਚਕ’ • ਖਾਲਸੇ ਦੀ ਸ਼ਾਨ (ਕਵਿਤਾ) -ਸ. ਕਸ਼ਮੀਰ ਸਿੰਘ ‘ਸੁਤੰਤਰ’ •