ਗੁਰਮਤਿ ਪ੍ਰਕਾਸ਼ ਨਵੰਬਰ 2010 - Gurmat Parkash Nov 2010

SGPC

Book 11 of Gurmat Parkash - ਗੁਰਮਤਿ ਪ੍ਰਕਾਸ਼ 2010

Language: Panjabi

Publisher: SGPC

Published: Nov 1, 2010

Description:

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ-ਗੱਦੀ ਦਿਵਸ -ਡਾ. ਗੁਰਵਿੰਦਰ ਕੌਰ • ਜਪੁਜੀ ਸਾਹਿਬ ਦੀ ਵਿਚਾਰਧਾਰਾ ਦਾ ਉਦੇਸ਼ ਅਤੇ ਸਮਕਾਲੀਨ, -ਬੀਬੀ ਸਰਬਜੀਤ ਕੌਰ • ਸਮਾਜਿਕ, ਸਭਿਆਚਾਰਕ ਕਦਰਾਂ-ਕੀਮਤਾਂ ਗੁਰਮਤਿ ਵਿਚ ਪ੍ਰਕਿਰਤੀ ਦਾ ਮਹੱਤਵ -ਪ੍ਰੋ.ਕਿਰਪਾਲ ਸਿੰਘ ਬਡੂੰਗਰ • ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਪ੍ਰਮੁੱਖ ਸਰੋਕਾਰ -ਡਾ. ਗੁਰਬਚਨ ਸਿੰਘ -ਡਾ. ਕਵਿਤਾ • ਗੁਰੂ ਨਾਨਕ ਸਾਹਿਬ ਤੇ ਮੁਸਲਮਾਨ ਮੁਵੱਰਿਖ਼ -ਸ. ਰਣਜੀਤ ਸਿੰਘ ਖੜਗ • ਗੁਰੂ ਨਾਨਕ ਦੇਵ ਜੀ ਦੇ ਰੂਹਾਨੀ ਸਾਥੀ - ਭਾਈ ਮਰਦਾਨਾ ਜੀ -ਸ. ਨਿਰਪਾਲ ਸਿੰਘ ਜਲਾਲਦੀਵਾਲ • ਗੁਰਦੁਆਰਾ ਗਿਆਨ ਗੋਦੜੀ, ਹਰਿਦੁਆਰ -ਸ. ਵਰਿਆਮ ਸਿੰਘ • ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੇ ਉਸ ਦਾ ਪ੍ਰਭਾਵ -ਡਾ. ਹਰਨੇਕ ਸਿੰਘ ਕੋਮਲ • ਕਸ਼ਮੀਰੀ ਪੰਡਤਾਂ ਦਾ ਸ਼ਰਨ-ਸਥਲ—ਅਨੰਦਪੁਰ ਸਾਹਿਬ -ਡਾ. ਪਰਮਵੀਰ ਸਿੰਘ • ਭਗਤ ਨਾਮਦੇਵ ਜੀ ਦੀ ਭਗਤੀ ਦਾ ਸਰੂਪ ਅਤੇ ਪੰਜਾਬ-ਨਿਵਾਸ -ਡਾ. ਨਵਰਤਨ ਕਪੂਰ • ਭਾਈ ਮਨੀ ਸਿੰਘ ਜੀ ਦੀਆਂ ਰਚਨਾਵਾਂ ਵਿਚ ਪਰਮਾਤਮਾ ਦਾ ਸਰੂਪ -ਬੀਬੀ ਰਾਜਿੰਦਰ ਕੌਰ • ਲੇਹ ਤੇ ਲੇਹ ’ਚ ਵਾਪਰਿਆ ਦੁਖਾਂਤ -ਸ. ਰੂਪ ਸਿੰਘ • ਸ. ਈਸ਼ਰ ਸਿੰਘ ਮਝੈਲ -ਸ. ਰੂਪ ਸਿੰਘ • ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ -ਸ. ਬਲਵਿੰਦਰ ਸਿੰਘ 'ਜੌੜਾਸਿੰਘਾ' • ਪੱਗ (ਕਵਿਤਾ) -ਸ. ਜਸਪਿੰਦਰ ਸਿੰਘ •