ਗੁਰਮਤਿ ਪ੍ਰਕਾਸ਼ ਦਸੰਬਰ 2010 - Gurmat Parkash Dec 2010

SGPC

Book 12 of Gurmat Parkash - ਗੁਰਮਤਿ ਪ੍ਰਕਾਸ਼ 2010

Language: Panjabi

Publisher: SGPC

Published: Dec 1, 2012

Description:

ਵਿਸ਼ਵ-ਸ਼ਾਂਤੀ ਤੇ ਧਾਰਮਿਕ ਚੇਤਨਾ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ -ਜਥੇ. ਅਵਤਾਰ ਸਿੰਘ • ਸਾਹਿਬਜ਼ਾਦਿਆਂ ਦੀ ਸ਼ਹਾਦਤ -ਪ੍ਰੋ. ਕਿਰਪਾਲ ਸਿੰਘ ਬਡੂੰਗਰ • ਚਮਕੌਰ ਦਾ ਯੁੱਧ -ਡਾ. ਗੁਰਚਰਨ ਸਿੰਘ ਆਦਰਸ਼ • ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ -ਮਾਸਟਰ ਨਰਿੰਜਨ ਸਿੰਘ • ਉੱਚੀ-ਸੁੱਚੀ ਸੇਵਾ ਕਮਾਉਣ ਵਾਲੇ ਭਾਈ ਘਨੱਈਆ ਜੀ -ਸੁਰਿੰਦਰ ਸਿੰਘ ਨਿਮਾਣਾ • ਸ਼ਹੀਦ ਭਾਈ ਬਚਿੱਤਰ ਸਿੰਘ -ਸ. ਮਨਜੀਤ ਸਿੰਘ • ਅਮਰ ਕਥਾ, ਨਿਰਭੈ ਯੋਧੇ : ਭਾਈ ਸੰਗਤ ਸਿੰਘ ਜੀ -ਡਾ. ਰਛਪਾਲ ਸਿੰਘ • ਭਗਤ ਸੈਣ ਜੀ -ਪ੍ਰੋ. ਹਰਸੁਖ ਮਨਜੀਤ ਸਿੰਘ • ਗੁਰਮਤਿ ਵਿਚ ਹੁਕਮ ਦਾ ਸੰਕਲਪ -ਡਾ. ਸਿਮਰਜੀਤ ਸਿੰਘ • ਸਰਹਿੰਦ ਦਾ ਪਹਿਲਾ ਸਿੱਖ ਨਾਇਬ ਸੂਬੇਦਾਰ -ਸਿਮਰਜੀਤ ਸਿੰਘ • ਬਾਬਾ ਆਲੀ ਸਿੰਘ ਜੀ ਸਲੌਦੀ• ਬਾਬਾ ਗੁਰਬਖਸ਼ ਸਿੰਘ ਜੀ -ਸ. ਵਰਿਆਮ ਸਿੰਘ • ਗੁਰਦੁਆਰਾ ਗੁਰੂ ਨਾਨਕ ਟਿੱਲਾ, ਬਿੰ੍ਰਦਾਬਨ -ਡਾ. ਪਰਮਵੀਰ ਸਿੰਘ • ਬਾਵਾ ਹਰਿਕਿਸ਼ਨ ਸਿੰਘ ਜੀ ਪ੍ਰਿੰਸੀਪਲ -ਸ. ਰੂਪ ਸਿੰਘ • ਸੋ ਪੰਡਿਤੁ ਦਰਗਹ ਪਰਵਾਣੁ… -ਸ. ਬਲਵਿੰਦਰ ਸਿੰਘ 'ਜੌੜਾਸਿੰਘਾ'• ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਇਤਿਹਾਸਕ ਅਸਥਾਨ -ਮਨਮੋਹਨ ਕੌਰ • ਨਿੱਕੀਆਂ ਜਿੰਦਾਂ ਵੱਡੇ ਸਾਕੇ -ਸ. ਬਲਦੇਵ ਸਿੰਘ ਜੀਰਾ • ਲਾਸਾਨੀ ਕੁਰਬਾਨੀ -ਪ੍ਰੋ. ਨਵ ਸੰਗੀਤ ਸਿੰਘ ‘ਰੂਹੀ’ • ਲਾ ਲੈ ਜ਼ੋਰ ਸੂਬਿਆ ਓਇ! -ਸ. ਰਣਜੀਤ ਸਿੰਘ • ਉੱਠ ਤੂੰ ਜੁਝਾਰ! -ਸ. ਬਲਬੀਰ ਸਿੰਘ ਰਾਜੋਕੇ • ਸਾਹਿਬਜ਼ਾਦਿਆਂ ਦੀ ਆਵਾਜ਼ -ਸ. ਦਲਬੀਰ ਸਿੰਘ •