ਗੁਰਮਤਿ ਪ੍ਰਕਾਸ਼ ਜਨਵਰੀ 2011 - Gurmat Parkash Jan 2011

SGPC

Book 1 of Gurmat Parkash - ਗੁਰਮਤਿ ਪ੍ਰਕਾਸ਼ 2011

Language: Panjabi

Publisher: SGPC

Published: Jan 1, 2011

Description:

ਹਮ ਇਹ ਕਾਜ ਜਗਤ ਮੋ ਆਏ -ਜਥੇ. ਅਵਤਾਰ ਸਿੰਘ • ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਜੀ -ਬੀਬੀ ਮਨਜੀਤ ਕੌਰ ਲੱਖਪੁਰ • ਧਰਮ ਅਤੇ ਨੈਤਿਕਤਾ ਦਾ ਮਾਰਗ ਦਰਸ਼ਕ-ਜਫ਼ਰਨਾਮਾ -ਡਾ. ਪਰਮਵੀਰ ਸਿੰਘ • ਸ੍ਰੀ ਹਰਿ ਰਾਇ ਸਾਹਿਬ ਜੀ ਦੇ ਜੀਵਨ -ਪ੍ਰੋ. ਕਿਰਪਾਲ ਸਿμਘ ਬਡੂੰਗਰ • ਭਾਈ ਗੁਰਦਾਸ ਜੀ ਤੇ ਗੁਰਮਤਿ ਪਰੰਪਰਾ -ਸ. ਗੁਰਪ੍ਰਤਾਪ ਸਿੰਘ • ਮਾਨਵਤਾਵਾਦੀ ਭਗਤ ਰਵਿਦਾਸ ਜੀ -ਪ੍ਰੋ. ਬਲਵਿੰਦਰ ਸਿੰਘ 'ਜੌੜਾ ਸਿੰਘਾ' • ਭਾਈ ਮਰਦਾਨਾ ਜੀ ਰਬਾਬੀ ਦੀ ਗੁਰਮਤਿ ਸੰਗੀਤ ਨੂੰ ਦੇਣ -ਡਾ. ਜਸਬੀਰ ਕੌਰ • ਬਾਬਾ ਦੀਪ ਸਿੰਘ ਜੀ ਸ਼ਹੀਦ ਨਾਲ ਸੰਬੰਧਿਤ ਇਤਿਹਾਸਕ ਸਥਾਨ -ਸ. ਸਿਮਰਜੀਤ ਸਿੰਘ • ਗੁਰਬਾਣੀ ਦੇ ਅਧਿਐਨ/ਅਧਿਆਪਨ ਲਈ ਕੰਪਿਊਟਰ ਦੀ ਭੂਮਿਕਾ -ਸੀ.ਪੀ.ਕੰਬੋਜ • ਸਸਾਰਾਮ ਦੇ ਵਸਨੀਕ-ਸਿੱਖ -ਸ. ਜਗਮੋਹਨ ਸਿੰਘ • ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਇਤਿਹਾਸਕ ਅਸਥਾਨ -ਮਨਮੋਹਨ ਕੌਰ • ਸ. ਗਿਆਨ ਸਿੰਘ ਜੀ ‘ਰਾੜੇਵਾਲਾ’ -ਸ. ਰੂਪ ਸਿੰਘ • ਪੁਸਤਕ-ਰੀਵਿਊ • ਅਦਨੇ ਜਿਹੇ ਆਦਮੀ ਦੀ ਜਗਿਆਸਾ (ਕਵਿਤਾ) -ਪ੍ਰੋ. ਰਵਿੰਦਰ ਸਿੰਘ • ਇਨ੍ਹਾਂ ਕੁੜੀਆਂ ਦਾ ਕੀ ਏ! (ਕਵਿਤਾ) -ਸ. ਚਰਨ ਸਿੰਘ ਚੰਨ ਬੋਲ਼ੇਵਾਲੀਆ •