ਗੁਰਮਤਿ ਪ੍ਰਕਾਸ਼ ਜੁਲਾਈ 2011 - Gurmat Parkash Jul 2011

SGPC

Book 7 of Gurmat Parkash - ਗੁਰਮਤਿ ਪ੍ਰਕਾਸ਼ 2011

Language: Panjabi

Publisher: SGPC

Published: Jul 1, 2011

Description:

ਮਹਿਮਾ ਛੇਵੇਂ ਸਤਿਗੁਰ ਦੀ -ਡਾ. ਦੇਵਿੰਦਰ ਸਿੰਘ ਵਿਦਿਆਰਥੀ • ਸ੍ਰੀ ਅਕਾਲ ਤਖ਼ਤ ਸਾਹਿਬ -ਬੀਬੀ ਮਨਜੀਤ ਕੌਰ ਲੱਖਪੁਰ • ਕੀਰਤਨ ਪਰੰਪਰਾ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਦੇਣ -ਡਾ. ਜਤਿੰਦਰ ਕੌਰ • ਸ੍ਰੀ ਗੁਰੂ ਅੰਗਦ ਦੇਵ ਜੀ ਨਾਲ ਸੰਬੰਧਿਤ ਇਤਿਹਾਸਿਕ ਅਸਥਾਨ -ਮਨਮੋਹਨ ਕੌਰ • ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ -ਬੀਬੀ ਅੰਮ੍ਰਿਤ ਕੌਰ • ਭੱਟ ਸਾਹਿਬਾਨ ਦਾ ਅਣਗੌਲਿਆ ਸਥਾਨ ਕਰਸਿੰਧੂ (ਹਰਿਆਣਾ ਪ੍ਰਾਂਤ) -ਡਾ. ਸਾਹਿਬ ਸਿੰਘ ਅਰਸ਼ੀ • ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ ਦੀ ਵਿਲੱਖਣਤਾ -ਪ੍ਰੋ. ਹਰਬੰਸ ਸਿੰਘ ਬੋਲੀਨਾ • ਭਾਈ ਮਨੀ ਸਿੰਘ ਜੀ -ਸ. ਗੁਰਦੀਪ ਸਿੰਘ • ਗੁਰਬਾਣੀ ਵਿਆਖਿਆ ਦੀ ਪਰੰਪਰਾ ਤੇ ਇਤਿਹਾਸ -ਬੀਬੀ ਅਮਰਜੀਤ ਕੌਰ • ਸੰਤ ਸਿਪਾਹੀ - ਮਹਾਨ ਅਜ਼ਾਦੀ ਘੁਲਾਟੀਏ ਭਾਈ ਮਹਾਰਾਜ ਸਿੰਘ ਜੀ -ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ • ਸ਼ਾਰਟ ਟਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੋਰਸ ਲੋੜ ਅਤੇ ਮਹੱਤਵ -ਡਾ. ਪਰਮਵੀਰ ਸਿੰਘ • ਸ. ਬਲਦੇਵ ਸਿੰਘ ਜੀ 'ਸਿਬੀਆ' -ਸ. ਰੂਪ ਸਿੰਘ • ਬੋਲਤਿ ਸਾਚ ਪਰਮ ਗਤਿ ਪਾਈ -ਸ. ਬਲਵਿੰਦਰ ਸਿੰਘ 'ਜੌੜਾਸਿੰਘਾ' • ਕੇਸ ਮੋਹਰ ਮੇਰੇ ਗੁਰੂ ਦੀ (ਕਵਿਤਾ) -ਸ. ਸਤਿਨਾਮ ਸਿੰਘ ਕੋਮਲ • ਮਾਂ (ਕਵਿਤਾ) -ਸ. ਹਰੀ ਸਿੰਘ ਕਿਰਨ •