ਗੁਰਮਤਿ ਪ੍ਰਕਾਸ਼ ਅਗਸਤ 2011 - Gurmat Parkash Aug 2011

SGPC

Book 8 of Gurmat Parkash - ਗੁਰਮਤਿ ਪ੍ਰਕਾਸ਼ 2011

Language: Panjabi

Publisher: SGPC

Published: Aug 1, 2011

Description:

ਸ੍ਰੀ ਗੁਰੂ ਗ੍ਰੰਥ ਸਾਹਿਬ: ਟੀਕੇ ਅਤੇ ਅਨੁਵਾਦ -ਡਾ. ਪਰਮਵੀਰ ਸਿੰਘ • ਬਾਣੀ ਉਚਾਰਨ ਦੀ ਕਿਉਂ ਲੋੜ ਪਈ? -ਗਿਆਨੀ ਹਰਬੰਸ ਸਿੰਘ ਨਿਰਮਲ • ਪ੍ਰਮੱੁਖ ਸਰੋਤਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਰਮੇਸ਼ਵਰ-ਸਰੂਪ -ਗਿ. ਕੁਲਵਿੰਦਰ ਸਿੰਘ • ਸਵੈਮਾਣ ਅਤੇ ਅਜ਼ਾਦੀ ਦੇ ਪਰਵਾਨੇ- ਬੱਬਰ ਅਕਾਲੀ -ਪ੍ਰੋ. ਕਿਰਪਾਲ ਸਿੰਘ ਬਡੂੰਗਰ • ਸ੍ਰੀ ਗੁਰੂ ਅਮਰਦਾਸ ਜੀ ਨਾਲ ਸੰਬੰਧਿਤ ਇਤਿਹਾਸਿਕ ਅਸਥਾਨ -ਮਨਮੋਹਨ ਕੌਰ • ਗੁਰੂ ਕੇ ਬਾਗ਼ ਦਾ ਮੋਰਚਾ -ਸਿਮਰਜੀਤ ਸਿੰਘ • ਸੂਰਬੀਰ ਸਿੰਘਣੀ ਬੀਬੀ ਦੀਪ ਕੌਰ -ਸ. ਮਨਜੀਤ ਸਿੰਘ ਪਸਰੀਚਾ • ਸ਼ਹੀਦ ਸ. ਬੱੁਢਾ ਸਿੰਘ ਥਾਈਲੈਂਡ -ਡਾ. ਹਰਬੰਸ ਸਿੰਘ • ਸ਼ੋ੍ਰਮਣੀ ਸਿੱਖ ਸਾਹਿਤਕਾਰ ਡਾ. ਹਰਨਾਮ ਸਿੰਘ ਸ਼ਾਨ -ਸ. ਰੂਪ ਸਿੰਘ • ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ -ਸ. ਬਲਵਿੰਦਰ ਸਿੰਘ 'ਜੌੜਾ ਸਿੰਘਾ' • ਗਾਗਰ ’ਚ ਸਾਗਰ-6 -ਡਾ. ਇੰਦਰਜੀਤ ਸਿੰਘ ਗੋਗੋਆਣੀ • ਨਸ਼ਾ : ਵਿਨਾਸ਼ ਦੀ ਜੜ੍ਹ -ਬੀਬਾ ਰੁਪਿੰਦਰ ਕੌਰ •