ਗੁਰਮਤਿ ਪ੍ਰਕਾਸ਼ ਅਕਤੂਬਰ 2011 - Gurmat Parkash Oct 2011

SGPC

Book 10 of Gurmat Parkash - ਗੁਰਮਤਿ ਪ੍ਰਕਾਸ਼ 2011

Language: Panjabi

Publisher: SGPC

Published: Oct 1, 2011

Description:

‘ਪਰਮਾਰਥੀ ਅਨੁਭਵਾਂ ਦੀ ਅਨੂਪਮ ਰਚਨਾ : ਜਪੁਜੀ ਸਾਹਿਬ’ -ਡਾ. ਗੁਲਜ਼ਾਰ ਸਿੰਘ • ਗੁਰਬਾਣੀ ਵਿਚ ਪੇਸ਼ ਆਦਰਸ਼ ਮਨੁੱਖ ਦਾ ਅਧਿਐਨ ਮਾਡਲ -ਬੀਬੀ ਰਾਜਪ੍ਰੀਤ ਕੌਰ • ਜਿਤੁ ਬੋਲਿਐ ਪਤਿ ਪਾਈਐ… -ਸ. ਰੂਪ ਸਿੰਘ • ਪ੍ਰਕ੍ਰਿਤੀ ਸੰਭਾਲ ਲਈ ਪਾਣੀ ਦੀ ਮਹੱਤਤਾ -ਬੀਬੀ ਨਰਿੰਦਰ ਕੌਰ • ਸ੍ਰੀ ਗੁਰੂ ਗ੍ਰੰਥ ਸਾਹਿਬ: ਟੀਕੇ ਅਤੇ ਅਨੁਵਾਦ -ਡਾ. ਪਰਮਵੀਰ ਸਿੰਘ • ਸਿੱਖ ਪੰਥ ਦੇ ਵਿਕਾਸ ਵਿਚ ਸ੍ਰੀ ਗੁਰੂ ਰਾਮਦਾਸ ਜੀ ਦਾ ਯੋਗਦਾਨ -ਸ਼ਸ਼ੀ ਸੂਰੀ • ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਸੰਬੰਧਿਤ ਇਤਿਹਾਸਕ ਅਸਥਾਨ -ਮਨਮੋਹਨ ਕੌਰ • ਭਾਈ ਜੈ ਸਿੰਘ ਖਲਕਟ -ਪ੍ਰੋ. ਕਿਰਪਾਲ ਸਿੰਘ ਬਡੂੰਗਰ • ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ -ਸ. ਸੁਮੀਤ ਸਿੰਘ • ਗਾਗਰ ’ਚ ਸਾਗਰ-੮ -ਡਾ. ਇੰਦਰਜੀਤ ਸਿੰਘ ਗੋਗੋਆਣੀ • ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ -ਸ. ਬਲਵਿੰਦਰ ਸਿੰਘ 'ਜੌੜਾ ਸਿੰਘਾ' • ਨਸ਼ੇ ਛੱਡਣ ਬਾਰੇ (ਕਵਿਤਾ) -ਮਾਸਟਰ ਸੁਖਦੇਵ ਸਿੰਘ ਜਾਚਕ • ਮੈਨੂੰ ਕੁੱਖ ’ਚ ਨਾ ਮਾਰੋ! (ਕਵਿਤਾ) -ਸ. ਜਗੀਰ ਸਿੰਘ