ਗੁਰਮਤਿ ਪ੍ਰਕਾਸ਼ ਫਰਵਰੀ 2012 - Gurmat Parkash Feb 2012

SGPC

Book 2 of Gurmat Parkash - ਗੁਰਮਤਿ ਪ੍ਰਕਾਸ਼ 2012

Language: Panjabi

Publisher: SGPC

Published: Sep 1, 2012

Description:

ਭਗਤ ਰਵਿਦਾਸ ਬਾਣੀ : ਸਮਾਜਿਕ ਨੈਤਿਕਤਾ ਦਾ ਸੰਦਰਭ -ਡਾ. ਨਿਰਮਲ ਕੋਸ਼ਿਕ • ਸਰਦਾਰ ਸ਼ਾਮ ਸਿੰਘ ਅਟਾਰੀ -ਪ੍ਰੋ. ਕਿਰਪਾਲ ਸਿੰਘ ਬਡੂੰਗਰ • ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ -ਸ. ਹਰਸ਼ਰਨ ਸਿੰਘ • ਵੱਡਾ ਘੱਲੂਘਾਰਾ -ਪ੍ਰੋ. ਸੁਰਿੰਦਰ ਕੌਰ • ਸ਼ਹੀਦ ਭਾਈ ਹਕੀਕਤ ਸਿੰਘ -ਸਿਮਰਜੀਤ ਸਿੰਘ • ਸਾਕਾ ਨਨਕਾਣਾ ਸਾਹਿਬ -ਸ. ਰੂਪ ਸਿੰਘ • ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਸੰਬੰਧਿਤ ਇਤਿਹਾਸਿਕ ਅਸਥਾਨ -ਮਨਮੋਹਨ ਕੌਰ • ਗਾਗਰ ’ਚ ਸਾਗਰ-12 -ਡਾ. ਇੰਦਰਜੀਤ ਸਿੰਘ ਗੋਗੋਆਣੀ • ਪੰਜਾਬੀ ਕੋਸ਼ਕਾਰੀ ਨੂੰ ਭਾਈ ਕਾਨ੍ਹ ਸਿੰਘ ਨਾਭਾ ਦੀ ਦੇਣ -ਡਾ. ਜਗਮੇਲ ਸਿੰਘ ਭਾਠੂਆਂ • ਭਾਈ ਸੱਤੇ ਬਲਵੰਡ ਦੀ ਵਾਰ ਦਾ ਰੂਪ ਵਿਧਾਨ -ਡਾ. ਰਮਿੰਦਰ ਕੌਰ •