ਗੁਰਮਤਿ ਪ੍ਰਕਾਸ਼ ਮਾਰਚ 2012 - Gurmat Parkash Mar 2012

SGPC

Book 3 of Gurmat Parkash - ਗੁਰਮਤਿ ਪ੍ਰਕਾਸ਼ 2012

Language: Panjabi

Publisher: SGPC

Published: Mar 1, 2012

Description:

ਗੁਰਮਤਿ ਵਿਚਾਰਧਾਰਾ ਦਾ ਕੇਂਦਰ ਬਿੰਦੂ “ੴ ” -ਪ੍ਰੋ. ਕਿਰਪਾਲ ਸਿੰਘ ਬਡੂੰਗਰ • ਖਾਲਸੇ ਦਾ ਹੋਲਾ-ਮਹੱਲਾ -ਡਾ. ਰਛਪਾਲ ਸਿੰਘ • ਸ਼ਹੀਦ ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ ਸਿੰਘ -ਸਿਮਰਜੀਤ ਸਿੰਘ • ਮਹਾਂਬਲੀ ਸੂਰਬੀਰ ਸਾਹਿਬਜ਼ਾਦਾ ਅਜੀਤ ਸਿੰਘ ਜੀ -ਸ. ਰਣਧੀਰ ਸਿੰਘ • ਰੁੱਖ ਤੇ ਕੁੱਖ (ਕਵਿਤਾ) -ਸ. ਰਣਜੀਤ ਸਿੰਘ • ਇਕ ਅਦੁੱਤੀ ਸਿੱਖ ਜਰਨੈਲ ਸਰਦਾਰ ਬਘੇਲ ਸਿੰਘ -ਡਾ. (ਕਰਨਲ) ਦਲਵਿੰਦਰ ਸਿੰਘ • ਸ਼ਹੀਦ ਗਿਆਨੀ ਪ੍ਰੀਤਮ ਸਿੰਘ -ਡਾ. ਅਮਰਜੀਤ ਕੌਰ • ਇਕ ਸ਼ਰਮਨਾਕ ਕਾਰਾ! ਭਰੂਣ ਹੱਤਿਆ -ਸ. ਦਿਲਜੀਤ ਸਿੰਘ • ਸਾਡਾ ਅਜੋਕਾ ਵਾਤਾਵਰਨ ਤੇ ਉਸ ਦੀ ਸਾਂਭ-ਸੰਭਾਲ -ਸ.ਹਰਜਿੰਦਰ ਸਿੰਘ • ਪ੍ਰੋ. ਕਿਰਪਾਲ ਸਿੰਘ ਬਡੂੰਗਰ -ਸ. ਰੂਪ ਸਿੰਘ • ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਇਤਿਹਾਸਿਕ ਅਸਥਾਨ -ਮਨਮੋਹਨ ਕੌਰ • ਗਾਗਰ ’ਚ ਸਾਗਰ -ਡਾ. ਇੰਦਰਜੀਤ ਸਿੰਘ ਗੋਗੋਆਣੀ • ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ -ਸ. ਬਲਵਿੰਦਰ ਸਿੰਘ ਜੌੜਾਸਿੰਘਾ • ਭਾਈ ਸੱਤੇ ਬਲਵੰਡ ਦੀ ਵਾਰ ਦਾ ਰੂਪ ਵਿਧਾਨ -ਡਾ. ਰਮਿੰਦਰ ਕੌਰ • ਸਿੱਖ ਚੜ੍ਹਦੀ ਕਲਾ ਵਿਚ ਰਹਿੰਦੇ (ਕਵਿਤਾ) -ਸ. ਅਮਰਜੀਤ ਸਿੰਘ •