ਗੁਰਮਤਿ ਪ੍ਰਕਾਸ਼ ਅਪ੍ਰੈਲ 2012 - Gurmat Parkash Apr 2012

SGPC

Book 4 of Gurmat Parkash - ਗੁਰਮਤਿ ਪ੍ਰਕਾਸ਼ 2012

Language: Panjabi

Publisher: SGPC

Published: Apr 1, 2012

Description:

ਵੈਸਾਖੀ ਦੇ ਦਿਨ ਦਾ ਮਹੱਤਵ ਅਤੇ ਪਿਛੋਕੜ -ਸ. ਸੁਖਦੇਵ ਸਿੰਘ ਸ਼ਾਂਤ • ਖਾਲਸੇ ਦੀ ਮਹਾਨਤਾ -ਪ੍ਰੋ. ਕਿਰਪਾਲ ਸਿੰਘ ਬਡੂੰਗਰ • ਪੰਜ ਪਿਆਰਿਆਂ ਦਾ ਅਦੁੱਤੀ ਸੰਕਲਪ -ਡਾ. ਜਸਪਾਲ ਸਿੰਘ • ਬਿਖੜੇ ਸਮੇਂ ਵਿਚ ਵੀ ਖਾਲਸਾ ਚੜ੍ਹਦੀ ਕਲਾ ’ਚ ਰਿਹੈ -ਸ. ਜਸਵੰਤ ਸਿੰਘ ‘ਅਜੀਤ’ • ਕੇਸ ਗੁਰੂ ਦੀ ਮੋਹਰ -ਸ. ਗੁਰਚਰਨਜੀਤ ਸਿੰਘ • ਸ੍ਰੀ ਗੁਰੂ ਅੰਗਦ ਦੇਵ ਜੀ-ਜੀਵਨ ਅਤੇ ਸੰਦੇਸ਼ -ਡਾ. ਹਰਬੰਸ ਸਿੰਘ • ਭੱਟ ਸਾਹਿਬਾਨ ਦੇ ਸਵਈਆਂ ਬਾਰੇ ਵਿਸਥਾਰ ਪ੍ਰਸਤਾਵਨਾ -ਗਿ. ਬਲਵੰਤ ਸਿੰਘ ਕੋਠਾਗੁਰੂ • ਸੁਤੰਤਰਤਾ ਸੰਗਰਾਮੀ ਜਥੇਦਾਰ ਬੀਰ ਸਿੰਘ ਜੀ ਪੁਆਦੜਾ -ਸਿਮਰਜੀਤ ਸਿੰਘ • ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਬਲੀਸ਼ਿੰਗ ਹਾਊਸ ਤੇ ਪ੍ਰਕਾਸ਼ਨਾਵਾਂ -ਸ. ਦਿਲਜੀਤ ਸਿੰਘ • ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨਾਲ ਸੰਬੰਧਿਤ ਅਸਥਾਨ -ਮਨਮੋਹਨ ਕੌਰ • ਜਥੇਦਾਰ ਅਵਤਾਰ ਸਿੰਘ ਜੀ -ਸ. ਰੂਪ ਸਿੰਘ • ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ -ਸ. ਬਲਵਿੰਦਰ ਸਿੰਘ ਜੌੜਾਸਿੰਘਾ • ਗਾਗਰ ’ਚ ਸਾਗਰ -ਡਾ. ਇੰਦਰਜੀਤ ਸਿੰਘ ਗੋਗੋਆਣੀ • ਪੰਜ ਪਿਆਰਿਆਂ ਦੀ ਸਾਜਨਾ (ਕਵਿਤਾ) -ਮਾਸਟਰ ਸੁਖਦੇਵ ਸਿੰਘ ਜਾਚਕ • ਦਸਤਾਰ-ਪੱਗੜੀ (ਕਵਿਤਾ) -ਮਾ: ਬੋਹੜ ਸਿੰਘ ‘ਮੱਲਣ’ • ਮਾਤਾ ਖੀਵੀ ਜੀ (ਕਵਿਤਾ) -ਸ. ਸਵਰਨ ਸਿੰਘ ਭੌਰ •