ਗੁਰਮਤਿ ਪ੍ਰਕਾਸ਼ ਮਈ 2012 - Gurmat Parkash May 2012

SGPC

Book 5 of Gurmat Parkash - ਗੁਰਮਤਿ ਪ੍ਰਕਾਸ਼ 2012

Language: Panjabi

Publisher: SGPC

Published: May 1, 2012

Description:

ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ -ਡਾ. ਮਨਮੋਹਨ ਸਿੰਘ • ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਧਰਮ ਨੂੰ ਸੰਸਥਾਈ ਯੋਗਦਾਨ -ਡਾ. ਨਰਿੰਦਰ ਕੌਰ • ਪੰਚਮ ਪਾਤਸ਼ਾਹ ਦੀ ਸ਼ਹਾਦਤ:ਮੂਲ ਕਾਰਨ ਤੇ ਪਿਛੋਕੜ -ਸ. ਵਰਿਆਮ ਸਿੰਘ • ਸਰਬ ਸੁਖਾਂ ਦਾ ਮੂਲ - ਸੁਖਮਨੀ ਸਾਹਿਬ -ਸ. ਸੁਖਮਿੰਦਰ ਸਿੰਘ ਗੱਜਣਵਾਲਾ • ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਾਲ ਸੰਬੰਧਿਤ ਅਸਥਾਨ -ਮਨਮੋਹਨ ਕੌਰ • ਗੁਰਬਾਣੀ ਦਾ ਸਭ ਤੋਂ ਪਹਿਲਾ ਸੰਗੀਤਕਾਰ:ਭਾਈ ਮਰਦਾਨਾ ਜੀ -ਸ. ਸਿਮਰਜੀਤ ਸਿੰਘ • ਮਾਤਾ ਭਾਗ ਕੌਰ ਜੀ - ਸਿੱਖ ਇਤਿਹਾਸ ਦੀ ਮਹਾਨ ਇਸਤਰੀ -ਬੀਬੀ ਦਵਿੰਦਰ ਕੌਰ • ਸ੍ਰੀ ਹਰਿਮੰਦਰ ਸਾਹਿਬ (ਕਵਿਤਾ) -ਸ. ਬਿਕਰਮਜੀਤ ਸਿੰਘ • ਸਿੱਖ ਰਾਜ ਦਾ ਸੰਸਥਾਪਕ:ਬਾਬਾ ਬੰਦਾ ਸਿੰਘ ਬਹਾਦਰ -ਡਾ. ਅਵਤਾਰ ਸਿੰਘ (ਕੈਨੇਡਾ) • ਜਰਨੈਲ ਹਰੀ ਸਿੰਘ ਨਲੂਆ -ਪ੍ਰੋ. ਕਿਰਪਾਲ ਸਿੰਘ ਬਡੂੰਗਰ • ਹਮ ਤੋ ਲਰ ਮਰਹੈ ਯਹਿ ਠਾਇ -ਸ. ਜਸਵੰਤ ਸਿੰਘ ‘ਅਜੀਤ’ • ਛੋਟਾ ਘੱਲੂਘਾਰਾ ਵਾਪਰਨ ਦੇ ਕਾਰਨ -ਸ. ਜਸਪਾਲ ਸਿੰਘ ਢੱਡੇ • ਬਾਬਾ ਬੀਰ ਸਿੰਘ ਨੌਰੰਗਾਬਾਦ ਦੀ ਸ਼ਹਾਦਤ -ਡਾ. ਪਰਮਜੀਤ ਸਿੰਘ ਮਾਨਸਾ • ਬਾਬਾ ਜਵਾਲਾ ਸਿੰਘ ਠੱਠੀਆਂ ਅਤੇ ਗਦਰ ਅੰਦੋਲਨ -ਪ੍ਰੋ. ਰਘੁਬੀਰ ਸਿੰਘ • ਆਨੰਦ ਮੈਰਿਜ ਐਕਟ ਵਿਚ ਸੋਧ ਨੂੰ ਮਿਲੀ ਪ੍ਰਵਾਨਗੀ -ਸ. ਹਰਬੀਰ ਸਿੰਘ ਭੰਵਰ • ਜੀਵਨ ਚੁਣੋ, ਤੰਬਾਕੂ ਨਹੀਂ -ਸ. ਜਗਜੀਤ ਸਿੰਘ • ਗਾਗਰ ’ਚ ਸਾਗਰ-15 -ਡਾ. ਇੰਦਰਜੀਤ ਸਿੰਘ ਗੋਗੋਆਣੀ • ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ -ਸ. ਬਲਵਿੰਦਰ ਸਿੰਘ ਜੌੜਾਸਿੰਘਾ • ਇਹ ਗਹਿਣੇ ਗੱਟੇ ਨਕਲੀ . (ਕਵਿਤਾ) -ਸ. ਸਤਿਨਾਮ ਸਿੰਘ ਕੋਮਲ •