ਗੁਰਮਤਿ ਪ੍ਰਕਾਸ਼ ਅਗਸਤ 2012 - Gurmat Parkash Aug 2012

SGPC

Book 8 of Gurmat Parkash - ਗੁਰਮਤਿ ਪ੍ਰਕਾਸ਼ 2012

Language: Panjabi

Publisher: SGPC

Published: Aug 1, 2012

Description:

ਪੰਜਾਬ ਦੀ ਜਿੰਦਾ-ਦਿਲ ਮਹਾਰਾਣੀ ਜਿੰਦ ਕੌਰ -ਪ੍ਰੋ. ਕਿਰਪਾਲ ਸਿੰਘ ਬਡੂੰਗਰ • ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਤੱਤ ਜਪੁ ਬਾਣੀ ਦੀ ਵਿਸ਼ਵ ਨੂੰ ਬਹੁਪੱਖੀ ਦੇਣ -ਡਾ. ਪਰਮਜੀਤ ਸਿੰਘ ‘ਮਾਨਸਾ’ • ਗੁਰਬਾਣੀ ਵਿਆਖਿਆਕਾਰ : ਭਾਈ ਗੁਰਦਾਸ ਜੀ -ਬੀਬੀ ਕੁਲਜੀਤ ਕੌਰ • ਗੁਰਬਾਣੀ : ਭਾਸ਼ਾ, ਵਿਆਕਰਨ ਤੇ ਉਚਾਰਨ (ਮੁੱਖ ਲੱਛਣ/ ਵਿਸ਼ੇਸ਼ਤਾਈਆਂ) - ਡਾ. ਗੁਰਮੇਲ ਸਿੰਘ • ਗੁਰਬਾਣੀ ਦੀ ਲਗ-ਮਾਤ੍ਰ ਨਿਯਮਾਵਲੀ : ਖੋਜ ਤੇ ਸੰਭਾਵਨਾ -ਜਥੇ. ਜੋਗਿੰਦਰ ਸਿੰਘ • ਪੰਡਤ ਤਾਰਾ ਸਿੰਘ ਨਰੋਤਮ ਕ੍ਰਿਤ ਸ੍ਰੀ ਗੁਰੁ ਗਿਰਾਰਥ ਕੋਸ਼ : ਇਕ ਪਰਿਚਯ -ਡਾ. ਗੁਰਮੁਖ ਸਿੰਘ • ਜਦੋਂ ਬਾਦਸ਼ਾਹ ਨੇ ਸਿੱਖਾਂ ਦੀ ਨਕਲ ਦੇਖੀ -ਡਾ. ਅਮਰਜੀਤ ਕੌਰ • ਅੰਗਰੇਜ਼ਾਂ ਤੋਂ ਅਜ਼ਾਦੀ ਸੰਘਰਸ਼ ਵਿਚ ਸਿੱਖ ਕੁਰਬਾਨੀਆਂ -ਸ. ਗੁਰਦਿਆਲ ਸਿੰਘ • ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸੰਬੰਧਿਤ ਇਤਿਹਾਸਿਕ ਅਸਥਾਨ -ਮਨਮੋਹਨ ਕੌਰ • ਭਗਤ ਪੂਰਨ ਸਿੰਘ -ਪ੍ਰੋ. ਨਵ ਸੰਗੀਤ ਸਿੰਘ • ਨਿਰਮਲੇ ਵਿਦਵਾਨ : ਸੰਤ ਲਾਲ ਸਿੰਘ -ਡਾ. ਧਰਮ ਸਿੰਘ • ਸ਼ਹੀਦ ਕਰਤਾਰ ਸਿੰਘ ਸਰਾਭਾ -ਸਿਮਰਜੀਤ ਸਿੰਘ • ਗੁਰੂ ਕੇ ਬਾਗ ਕਾ ਮੋਰਚਾ -ਸ. ਮਨਜੀਤ ਸਿੰਘ • ਗਾਗਰ ’ਚ ਸਾਗਰ -ਡਾ. ਇੰਦਰਜੀਤ ਸਿੰਘ ਗੋਗੋਆਣੀ • ਪਠਹੁ ਸੁਨਹੁ ਤੁਮ ਮਿਲਿ ਗੁਰਬਾਨੀ -ਸ. ਬਲਵਿੰਦਰ ਸਿੰਘ ਜੌੜਾਸਿੰਘਾ • ਬੈਂਤ (ਕਵਿਤਾ) -ਗਿ. ਸੋਹਣ ਸਿੰਘ ਸੀਤਲ • ਪੱਗ ਦੀ ਮਹਾਨਤਾ (ਕਵਿਤਾ) - ਸ. ਰਣਜੀਤ ਸਿੰਘ •