ਗੁਰਮਤਿ ਪ੍ਰਕਾਸ਼ ਦਸੰਬਰ 2012 - Gurmat Parkash Dec 2012

SGPC

Book 12 of Gurmat Parkash - ਗੁਰਮਤਿ ਪ੍ਰਕਾਸ਼ 2012

Language: Panjabi

Publisher: SGPC

Published: Dec 1, 2012

Description:

ਛੋਟੇ ਸਾਹਿਬਜ਼ਾਦੇ ਸ਼ਹੀਦ -ਗਿ. ਸੋਹਣ ਸਿੰਘ ਸੀਤਲ • ਬੀਬੀ ਭਾਗੋ ਉਰਫ਼ ਬੇਗਮ ਜੈਨਬੁਨਿਸਾ -ਪ੍ਰੋ. ਕਿਰਪਾਲ ਸਿੰਘ ਬਡੂੰਗਰ • ਅਨਮੋਲ ਹੀਰਾ ਮੋਤੀ ਰਾਮ ਮਹਿਰਾ ਜੀ ਦਾ ਸਰਵੇਖਣ -ਕਵੀਸ਼ਰ ਸਵਰਨ ਸਿੰਘ ਭੌਰ • ਚਮਕੌਰ ਦਾ ਯੱੁਧ -ਡਾ. ਦਲਵਿੰਦਰ ਸਿੰਘ • ਮਹਾਨ ਸ਼ਹੀਦ : ਭਾਈ ਜੈਤਾ ਜੀ -ਡਾ. ਰਛਪਾਲ ਸਿੰਘ • ਭਾਈ ਸੰਗਤ ਸਿੰਘ ਜੀ -ਸ. ਬਲਦੇਵ ਸਿੰਘ • ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਇਤਿਹਾਸਿਕ ਅਸਥਾਨ -ਮਨਮੋਹਨ ਕੌਰ • ਭਗਤ ਸੈਣ ਜੀ : ਜੀਵਨ ਤੇ ਰਚਨਾ -ਡਾ. ਸਾਹਿਬ ਸਿੰਘ ਅਰਸ਼ੀ • ਬੀਬੀ ਪ੍ਰਧਾਨ ਕੌਰ -ਡਾ. ਅਮਰਜੀਤ ਕੌਰ • ਸ਼ਹੀਦ ਰਣ ਸਿੰਘ ਮਾਦਪੁਰੀ -ਸ. ਸਿਮਰਜੀਤ ਸਿੰਘ • ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸਾਹਿਤਕਾਰਾਂ ਨੂੰ ਦਿੱਤੀ ਅਣਮੁੱਲੀ ਸੇਧ -ਪ੍ਰਿੰ. ਡਾ. ਇੰਦਰਜੀਤ ਸਿੰਘ ‘ਵਾਸੂ’ • ਸਿੱਖ ਇਖ਼ਲਾਕ ਬਾਰੇ ਪ੍ਰੋ. ਗੁਰਮੁਖ ਸਿੰਘ ਦੀ ਈਸਾਈ ਪਾਦਰੀ ਨਾਲ ਗੱਲਬਾਤ -ਸ. ਸੰਪੂਰਨ ਸਿੰਘ • ਗੁਰਬਾਣੀ ਦੀ ਲਗ-ਮਾਤ੍ਰ ਨਿਯਮਾਵਲੀ : ਖੋਜ ਤੇ ਸੰਭਾਵਨਾ -ਜਥੇ. ਜੋਗਿੰਦਰ ਸਿੰਘ • ਗਾਗਰ ’ਚ ਸਾਗਰ-22 -ਡਾ. ਇੰਦਰਜੀਤ ਸਿੰਘ ਗੋਗੋਆਣੀ • ਦਸਤਾਰ (ਕਵਿਤਾ) -ਸ. ਇੰਦਰਜੀਤ ਸਿੰਘ ਸ਼ਾਹ • ਧੰਨ ਧੰਨ ਗੁਰੂ ਨਾਨਕ ਦੇਵ ਜੀ (ਕਵਿਤਾ) -ਸ. ਚਰਨ ਸਿੰਘ ਚੰਨ ਬੋਲ਼ੇਵਾਲੀਆ •