ਦਸ ਦੁਆਰ - Dus Dwar

Balwant Singh Chatrath - ਬਲਵੰਤ ਸਿੰਘ ਚਤਰਥ

Language: Panjabi

Published: Feb 1, 1953

Description:

ਇਸ ਪੁਸਤਕ ਵਿੱਚ, ਕਾਫ਼ੀ ਸਿਆਣੀ ਚੋਣ ਕਰ ਕੇ ਤਿੰਨ ਸੰਸਾਰ ਪ੍ਰਸਿਧ ਲੇਖਕਾਂ ਦੀਆਂ ਰਚਨਾਵਾਂ ਦੇ ੧੦ ਅਨੁਵਾਦ ਗਏ ਹਨ । ਪਹਿਲੀਆਂ ਚਾਰ ਕਹਾਣੀਆਂ, ਵਰਤਮਾਨ ਸਮੇਂ ਵਿਚ ਹਿੰਦੁਸਤਾਨ ਦੇ ਸਭ ਤੋਂ ਵੱਡੇ ਕਵੀ ਸੀ ਰਾਬਿੰਦਰਾ ਟੈਗੋਰ ਦੀਆਂ ਲਿਖਤਾਂ ਦਾ ਉਲਥਾ ਹਨ ਫੇਰ ਅੰਗਰੇਜ਼ੀ ਦੇ ਕਵੀ-ਨਾਟਕਕਾਰ ਸ਼ੈਕਸਪੀਅਰ ਦੇ ਤਿੰਨ ਨਾਟਕਾਂ ਨੇ ਮਨ ਵਿਚ ਰੱਖ ਕੇ ਉਨ੍ਹਾਂ ਦਾ ਕਹਾਣੀ-ਅੰਸ ਨਿਵੇਦਨ ਕੀਤਾ ਗਿਆ ਹੈ । ਅਖੀਰ ਵਿਚ ਅਮਰੀਕਾ ਦੇ ਸਿਧ ਕਹਾਣੀ ਲੇਖਕ ਨੌਥੇਨਲ ਹਾਥਾਰਨ ਦੀਆਂ ਤਿੰਨ ਅਤਿਯੰਤ ਸਵਾਦਲੀਆਂ ਕਹਾਣੀਆਂ ਨੂੰ ਪੰਜਾਬੀ ਬੋਲੀ ਵਿਚ ਅੰਕਿਤ ਕੀਤਾ ਗਿਆ ਹੈ ।