ਪ੍ਰਾਚੀਨ ਵਾਰਾਂ ਤੇ ਜੰਗਨਾਮੇ - Parcheen Vaaran & Jangnamey

Shamsher Singh Ashok - ਸ਼ਮਸ਼ੇਰ ਸਿੰਘ ਅਸ਼ੋਕ

Language: Panjabi

Publisher: SGPC

Published: Jul 1, 1950

Description:

ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀ ਜੰਗਨਾਮਾ ਭੰਗਾਣੀ ੨. ਜੰਗਨਾਮਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ (ਕਵੀ ਅਣੀ ਰਾਇ) ੩. ਭੇੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਾ (ਨਾ ਮਾਲੂਮ ਕਵੀ) ੪. ਵਾਰ ਰਾਜਾ ਅਮਰ ਸਿੰਘ ਕੀ ਕਵੀ ਕੋਸ਼ ਦਾਸ) ੫. ਚੱਠਿਆਂ ਦੀ ਵਾਰ (ਕਵੀ ਪੀਰ ਮੁਹੰਮਦ ੬. ਸ, ਚੂੜ ਸਿੰਘ ਭਦੌੜੀਏ ਦੀ ਵਾਰ (ਨਾ ਮਾਲੂਮ ਕਵੀ) ੭. ਆਨੰਦਪੁਰ ਦੀ ਵਾਰ (ਕਵੀ ਰਾਮ ਸਿੰਘ) ੮. ਵਾਰ ਹਰੀ ਸਿੰਘ ਨਲਵੇ ਦੀ (ਕਵੀ ਸਹਾਈ ਸਿੰਘ) ੯. ਜੰਗਨਾਮਾ ਸ: ਹਰੀ ਸਿੰਘ ਨਲਵਾ ੧੦. ਵਿਜਯ ਵਿਨੋਦ (ਕਵੀ ਗਾਲ ਭੱਟ) ੧੧. ਲਾਹੌਰ ਦੀ ਖ਼ਾਨਾ ਜੰਗੀ ਨਾ ਮਾਲੂਮ ਕਵੀ) ੧੨. ਜੰਗ-ਨਾਮਾ ਲਾਹੌਰ (ਭਾਈ ਕਾਨ ਸਿੰਘ, ਬੰਗਾ) ੧੩. ਕਿੱਸਾ ਸ਼ਾਹ ਮੁਹੰਮਦ ਦਾ ੧੪. ਮੁਲਤਾਨ ਦੀ ਵਾਰ (ਕਵੀ ਸੋਭਾ ਬਲੋਚ) ੧੫. ਕੁਝ ਹੋਰ ਇਤਿਹਾਸਕ ਵਾਰਾਂ ੧੬. ਗਦਰ ਦੀ ਵਾਰ ਨਾ ਮਾਲੂਮ ਕਵੀ) ੧੭, ਜੰਗ-ਨਾਮਾ ਦਿੱਲੀ (ਕਵੀ ਖ਼ਜਾਨ ਸਿੰਘ)