ਤੇ ਸਿੱਖ ਵੀ ਨਿਗਲਿਆ ਗਿਆ - Te Sikh V Niglya Gia

Kulvir Singh Kaura - ਕੁਲਬੀਰ ਸਿੰਘ ਕੌੜਾ

Language: Panjabi

Published: Dec 1, 2002

Description:

ਇਹ ਕਿਤਾਬ ਲਿਖ ਕੇ ਮੈਂ ਕੋਈ ਗੁਸਤਾਖੀ ਨਹੀਂ ਕੀਤੀ।ਇਕ ਗੰਭੀਰ ਸਮਸਿਆ ਵਲ ਸਾਰੀ ਸਿੱਖ ਸੰਗਤ ਦਾ ਧਿਆਨ ਦੁਆਉਣਾ ਹੀ ਮੇਰਾ ਮਕਸੱਦ ਹੈ। ਕਿਸੇ ਨੂੰ ਇਹ ਕਿਤਾਬ ਠੀਕ ਲਗੇਗੀ, ਕਿਸੇ ਨੂੰ ਗਲਤ। ਕੋਈ ਆਖੇਗਾ ਸਿਖ ਨਿਗਲਿਆ ਗਿਆ ਹੈ, ਕੋਈ ਆਖੇਗਾ ਨਹੀਂ। ਬਸ ਪੰਥ ਵਿਚ ਇਹ ਚਰਚਾ ਚਲ ਪਵੇ ਤਾਂ ਸ਼ਾਇਦ ਸਿੱਖਾਂ ਦਾ ਕੋਈ ਭਲਾ ਹੀ ਹੋ ਜਾਵੇ। ਮੇਰੀ ਵਾਹਿਗੁਰੂ ਅਗੇ ਇਹੀ ਅਰਦਾਸ ਹੈ ।