ਗੁਰੂ ਨਾਨਕ ਤੇ ਭਾਰਤੀ ਧਰਮ ਦਰਸ਼ਨ - Guru Nanak Te Bharti Dharam Darshan

Bhai Jodh Singh - ਭਾਈ ਜੋਧ ਸਿੰਘ

Language: Panjabi

Published: Jul 1, 1982

Description:

ਉਪਨਿਸ਼ਦਾਂ, ਜੈਨ ਦਰਸ਼ਨ, ਬੁੱਧ ਧਰਮ ਤੇ ਦਰਸ਼ਨ, ਨਯਾਯ ਅਤੇ ਵਸ਼ੇਸ਼ਿਕ, ਸਾਂਖ ਦਹਸ਼ਨ, ਰਾਜ ਯੋਗ, ਹੱਠ ਯੋਗ, ਗੋਰਖ ਨਾਥ, ਨਾਥ ਸੰਪ੍ਰਦਾ ਦਾ ਪਿਛੋਕੜ, ਯੋਗ ਸਾਧਨਾ, ਜੋਗੀ ਦੀ ਵਡਿਆਈ, ਜੋਗ ਦਾ ਫਲ, ਭੇਖ ਦੇ ਵਿਰੁੱਧ, ਮੂਰਤੀ ਪੂਜਾ ਵਿਰੁੱਧ, ਮੇਰਾ ਗੁਰ ਤੀਨਿ ਛੰਦ ਗਾਵੈ, ਮਛ੍ਰਿੰਦ ਗੋਰਖ ਬੋਧ, ਸਿੱਧ ਗੋਸ਼ਟਿ , ਜੈਮਿਨੀ-ਪੂਰਵ ਮਿਮਾਸਾ, ਵੇਦਾਂਤ-ਅਦੂਤ, ਰਾਮਾਨੁਜ ਦਾ ਵਿਸ਼ਸਟਾਦੈਤ, ਮੁਕਤੀ ਦੇ ਸਾਧਨ, ਮਾਧਵਾਦਾਰਯ ਦਾ ਦਵੈਤ-ਮਤ, ਨਿੰਬਾਰਕ ਦਵੈਤਾਦਵੈਤ, ਭੇਦਾਭੇਦ ਫ਼ਿਲਾਸਫ਼ੀ, ਵੱਲਭ ਦਾ ਸ਼ੁੱਧ ਅਦਵੈਤ, ਚੈਤੰਨਯ ਪ੍ਰਭੁ (ਅਚਿੰਤਯ-ਭੇਦਾਭੇਦ), ਰੁਰੂ ਨਾਨਕ ਦੇਵ ਜੀ ਦੇ ਧਾਰਮਿਕ ਸਿੱਧਾਂਤ, ਸ਼ਿ੍ਸ਼ਟੀ ਰਚਨਾ, ਵਰਣ ਅਸ਼੍ਰਮ ਧਰਮ