ਮੈਂ ਅਤੇ ਮੇਰੇ ਸਮਕਾਲੀ - Main Atey Mere Samkali

Kartar Singh Duggal - ਕਰਤਾਰ ਸਿੰਘ ਦੁੱਗਲ

Language: Panjabi

Published: Jan 1, 1996

Description:

ਭਾਈ ਵੀਰ ਸਿੰਘ - ਅਖ਼ੀਰਲਾ ਢੋਆ, ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ - ਇਕ ਬਹੁਪੱਖੀ ਪ੍ਰਤਿਭਾ,  ਗੁਰਬਖ਼ਸ਼ ਸਿੰਘ ਪ੍ਰੀਤਾਂ - ਦਾ ਵਣਜਾਰਾ, ਮੋਹਨ ਸਿੰਘ - ਪਿਆਰ ਨਾਲ ਪਿਆਰ, ਸੰਤ ਸਿੰਘ ਸੇਖੋਂ - ਲੇਖਕਾਂ ਦਾ ਲੇਖਕ, ਗੁਰਬਚਨ ਸਿੰਘ ਤਾਲਿਬ’ ਜ਼ਿਕਰ-ਏ-ਯਾਰ, ਡਾਕਟਰ ਮਹਿੰਦਰ ਸਿੰਘ ਰੰਧਾਵਾ - ਨਵਨਿਰਮਾਣ ਨੂੰ ਸਮਰਪਿਤ, ਦੇਵਿੰਦਰ ਸਤਿਆਰਥੀ - ਦਰਵੇਸ਼ ਦੋਸਤ, ਪ੍ਰੀਤਮ ਸਿੰਘ ਸਫ਼ੀਰ - ਅਥਰੂ-ਰੰਧੇ ਬੋਲ, ਬਲਵੰਤ ਗਾਰਗੀ -ਇਕ ਸ਼ਾਮ ਦੀ ਦਾਸਤਾਨ, ਅੰਮ੍ਰਿਤਾ ਪ੍ਰੀਤਮ - ਗਿਆਨਪੀਠ ਇਨਾਮ ਜੇਤੂ ਦਾ ਮੁਹਾਂਦਰਾ, ਅਜੀਤ ਕੌਰ - ਨਿੱਕੀ ਕਹਾਣੀ ਦੀ ਵਡੀ ਲੇਖਿਕਾ, ਦਲੀਪ ਕੌਰ ਟਿਵਾਣਾ - ਸਹਿਜ ਤੇ ਸੰਜਮ ਦੀ ਪ੍ਰਤੀਕ, ਪੰਜਾਬੀ ਕਵਿਤਾ ਵਿਚ ਨਵੇਂ ਹਸਤਾਖਰ, ਸ਼ੀਲਾ ਗੁਜਰਾਲ - ਇਕ ਹੋਰ ਨਵਾਂ ਹਸਤਾਖਰ, ਜਸਵੰਤ ਸਿੰਘ ਨੇਕੀ  - ਨੇਕੀ ਕਾਵਿ ਦਾ ਸ਼ਬਦ-ਬੋਧ, ਦੇਵ - ਕਵਿਤਾ ਲਿਖੀ ਨਹੀਂ ਜਾਂਦੀ, ਡਾਕਟਰ ਕਰਨਜੀਤ ਸਿੰਘ - ਰੇਖਾ ਚਿਤੇਰੇ ਦਾ ਚਿੱਤਰ, ਹਰਭਜਨ ਸਿੰਘ ਕਬੀਰ - ਸੰਮਾਨ ਮਿਲਣ 'ਤੇ , ਪ੍ਰੋਫੈਸਰ ਪ੍ਰੀਤਮ ਸਿੰਘ - ਸਭ ਕੁਝ ਤੇ ਕੁਝ ਵੀ ਨਹੀਂ, ਪਿਆਰਾ ਸਿੰਘ ਸਹਿਰਾਈ - ਇਕ ਸਜਰਾ ਸੁਆਦ, ਵਿਜੈ ਚੌਹਾਨ - ਪੰਜਾਬ ਤੇ ਪੰਜਾਬੀਅਤ ਦੀ ਮੁੱਦਈ, ਪ੍ਰੇਮ ਸਿੰਘ ਪ੍ਰੇਮ - ਸੁੱਤਾ ਪਿਆ ਇਸ਼ਕ, ਸੁਰਜੀਤ ਸਰਨਾ - ਸੰਕੋਚ ਦਾ ਮੁੱਜਸਮਾਂ, ਕੈਲਾਸ਼ ਪੁਰੀ - ਧੀ-ਧਿਆਣ, ਕਰਤਾਰ ਸਿੰਘ ਦੁੱਗਲ - ਬਕੱਲਮ ਖ਼ੁਦ