ਰਛਿਆ ਰਹਿਤ - Rachiya Rehat

Satbir Singh - ਸਤਿਬੀਰ ਸਿੰਘ

Language: Panjabi

Published: Jan 1, 1974

Description:

ਪੁਸਤਕ ਦਾ ਨਾਂ ਜਾਣ ਬੁੱਝ ਕੇ ਰਛਿਆ ਰਹਿਤ ਰਖਿਆ ਹੈ। ਮੇਰੀ ਜਾਚੇ ਅੱਜ ਦੀ ਸਭ ਤੋਂ ਵੱਡੀ ਲੋੜ ਹੀ ਰਹਿਤ ਦੀ ਰਛਿਆ ਦੀ ਹੈ ਨਾਂਹ ਕਿ ਰਛਿਆਂ ਰਿਆਇਤ ਦੀ । ਅਕਾਲੀ ਕੌਰ ਸਿੰਘ ਜੀ ਦਾ ਦ੍ਰਿੜ ਵਿਚਾਰ ਸੀ ਅਤੇ ਪੁਰਾਤਨ ਹੱਥ ਲਿਖਤ ਗੁਟਕਿਆਂ ਵਿਚ ਲਿਖੀ ਅਰਦਾਸ ਇਸ ਗੱਲ ਦੀ ਸ਼ਾਹਦ ਹੈ ਕਿ ਸਿੱਖ ਅਰਦਾਸ ਸਮੇਂ ਜਹਾਂ ਜਹਾਂ ਗੁਰ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਹਿਤ ਦੀ ਦਾਤ ਮੰਗਦੇ ਸਨ ।