ਤੂੰ ਸਤਵੰਤੀ ਤੂੰ ਪਰਧਾਨਿ - Tu Satwanti Tu Pardhan

Dr Mohinder Kaur Gill - ਡਾ ਮਹਿੰਦਰ ਕੌਰ ਗਿੱਲ

Language: Panjabi

Published: Jan 1, 2009

Description:

ਗੁਰੂ ਸਾਹਿਬ ਦੀਆਂ ਜਨਨੀਆਂ,  ਗੁਰੂ ਮਹਿਲ : ਜਾਣ-ਪਛਾਣ- ਮਾਤਾ ਸੁਲੱਖਣੀ ਜੀ, ਮਾਤਾ ਖੀਵੀ ਜੀ, ਮਾਤਾ ਮਨਸਾ ਦੇਵੀ, ਜੀ ਬੀਬੀ ਭਾਨੀ ਜੀ, ਮਾਤਾ ਗੰਗਾ ਜੀ, ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ, ਮਾਤਾ ਮਹਾਂਦੇਵੀ ਜੀ, ਮਾਤਾ ਕਿਸ਼ਨ ਕੌਰ ਜੀ, ਮਾਤਾ ਗੁਜਰੀ ਜੀ, ਮਾਤਾ ਸੁੰਦਰੀ ਜੀ, ਮਾਤਾ ਜੀਤੋ ਜੀ, ਮਾਤਾ ਸਾਹਿਬ ਦੇਵਾਂ ਜੀ

ਗੁਰੂ ਸਾਹਿਬ ਦੀਆਂ ਪੁੱਤਰੀਆਂ - ਬੀਬੀ ਅਣੋਖੀ ਬੀਬੀ, ਅਮਰੋ ਬੀਬੀ ਦਾਨੀ, ਬੀਬੀ ਭਾਨੀ, ਬੀਬੀ ਵੀਰੋ, ਬੀਬੀ ਰੂਪ ਕੌਰ

ਗੁਰੂ ਸਾਹਿਬਾਨ ਦੀਆਂ ਭੈਣਾਂ - ਬੇਬੇ ਨਾਨਕੀ, ਬੀਬੀ ਵੀਰੋ, ਬੀਬੀ ਰੂਪ ਕੌਰ

ਗੁਰੂ ਸਾਹਿਬਾਨ ਦੀਆਂ ਨੂੰਹਾਂ - ਪੰਜਾਬ ਕੌਰ (ਮਾਤਾ)

ਗੁਰੂ ਘਰ ਦੀਆਂ ਪ੍ਰੇਮਣਾਂ - ਮਾਈ ਭਰਾਈ, ਬੀਬੀ ਕਉਲਾਂ, ਮਾਈ ਭਾਗੋ, ਮਾਈ ਸੁਲੱਖਣੀ, ਸ: ਜੱਸਾ ਸਿੰਘ ਆਹਲੂਵਾਲੀਆ ਦੀ ਮਾਤਾ

ਗੁਰੂ ਘਰ ਦੀਆਂ ਬੇਨਾਮ ਸ਼ਹੀਦ ਸਿੰਘਣੀਆਂ - ਪੰਜਾਬ ਦੀਆਂ ਰਾਣੀਆਂ- ਰਾਣੀ ਸਦਾ ਕੌਰ, ਮਹਾਰਾਣੀ ਮਹਿਤਾਬ ਕੌਰ, ਰਾਣੀ ਚੰਦ ਕੌਰ, ਮਹਾਰਾਣੀ ਜਿੰਦਾਂ, ਸ਼ਹਿਜ਼ਾਦੀ ਬੰਬਾ ਜਿੰਦਾਂ , ਰਾਣੀ ਸਾਹਿਬ ਕੌਰ

ਪੰਜਾਬ ਦੀਆਂ ਬਹਾਦਰ ਬੀਬੀਆਂ - ਬੇਗ਼ਮ ਨੂਰਜਹਾਂ, ਬੀਬੀ ਅਨੂਪ ਕੌਰ, ਬੀਬੀ ਸੁਸ਼ੀਲ ਕੌਰ,. ਬੀਬੀ ਦੀਪ ਕੌਰ : ਇਕ ਅਸਾਧਾਰਨ ਇਸਤਰੀ, ਬੀਬੀ ਬਲਜੀਤ ਕੌਰ, ਬੀਬੀ ਨਿਰਭੈਅ ਕੌਰ