ਅਕਾਲੀ ਲਹਿਰ ਦੇ ਮਹਾਨ ਨੇਤਾ - Akali Lehar De Mahan Neta

Giani Partap Singh - ਗਿਆਨੀ ਪ੍ਰਤਾਪ ਸਿੰਘ

Language: Panjabi

Published: Jan 1, 1952

Description:

ਸ: ਬ: ਮਹਿਤਾਬ ਸਿੰਘ, ਪੰਥ ਦੇ ਬੇਤਾਜ ਬਾਦਸ਼ਾਹ ਸ: ਖੜਕ ਸਿੰਘ, ਸ: ਤੇਜਾ ਸਿੰਘ ਸਮੁੰਦਰੀ, ਸ਼ਹੀਦ ਸ: ਸੇਵਾ ਸਿੰਘ ਠੀਕਰੀਵਾਲਾ, ਝਲਾਬੀਏ ਵੀਰ, ਭਾਈ ਕਰਤਾਰ ਸਿੰਘ ਝੱਬਰ , ਜਥੇਦਾਰ ਤੇਜਾ ਸਿੰਘ ਭੁੱਚਰ ,ਸ: ਮੰਗਲ ਸਿੰਘ ਅਕਾਲੀ , ਮਾਸਟਰ ਸੁੰਦਰ ਸਿੰਘ ਲਾਇਲਪੁਰੀ , ਸ: ਦਾਨ ਸਿੰਘ ਵਛੋਆ, ਅਕਾਲੀ ਨੇਤਾ ਮਾਸਟਰ ਤਾਰਾ ਸਿੰਘ , ਜਥੇਦਾਰ ਊਧਮ ਸਿੰਘ ਨਾਗੋਕੇ, ਸ਼ਹੀਦ ਸ: ਦਰਸ਼ਨ ਸਿੰਘ ਫੇਰੂਮਾਨ, ਜਥੇਦਾਰ ਤੇਜਾ ਸਿੰਘ ਅਕਰਪੁਰੀ, ਸ: ਭਾਗ ਸਿੰਘ ਐਡਵੋਕੇਟ, ਸ: ਅਮਰ ਸਿੰਘ ਵਾਸੁ , ਜਥੇਦਾਰ ਮੋਹਨ ਸਿੰਘ ਨਾਗੋਕੇ, ਜਥੇਦਾਰ ਸੋਹਣ ਸਿੰਘ ਜਲਾਲ ਉਸਮਾਂ, ਮਾਸਟਰ ਮੋਤਾ ਸਿੰਘ, ਗਿ: ਸ਼ੇਰ ਸਿੰਘ, ਸ: ਹਰੀ ਸਿੰਘ ਜਲੰਧਰੀ, ਬਾਬੂ ਲਾਭ ਸਿੰਘ, ਬਾਬਾ ਈਸ਼ਰ ਸਿੰਘ ਮਰਹਾਣਾ, ਭਗਤ ਜਸਵੰਤ ਸਿੰਘ, ਗਿਆਨੀ ਹੀਰਾ ਸਿੰਘ ਦਰਦ, ਸੰਤ ਹਰਨਾਮ ਸਿੰਘ ਜਿਆਣ, ਭਾਈ ਪਿਆਰਾ ਸਿੰਘ, ਲੰਗੇਰੀ ਤੇ ਜਥੇਦਾਰ ਹੁਸ਼ਨਾਕ ਸਿੰਘ, ਸ: ਈਸ਼ਰ ਸਿੰਘ ਮਝੈਲ, ਗਿ: ਗੁਰਮੁਖ ਸਿੰਘ ਮੁਸਾਫਰ, ਸ: ਮਹਿੰਦਰ ਸਿੰਘ ਸਿਧਵਾਂ, ਸੰਤ ਪ੍ਰੇਮ ਸਿੰਘ ਕੋਕਰੀ , ਜਥੇਦਾਰ ਸੁੱਚਾ ਸਿੰਘ ਰੋਡੇ