ਅਕਾਲੀ ਮੋਰਚਿਆਂ ਦਾ ਇਤਿਹਾਸ - Akali Morchia Da Itihas

Sohan Singh Josh - ਸੋਹਨ ਸਿੰਘ ਜੋਸ਼

Language: Panjabi

Published: Jan 1, 1972

Description:

ਅਕਾਲੀ ਤਹਿਰੀਕ ਨੂੰ ਸਮਝਣ ਲਈ ਇਸ ਦੇ ਇਤਿਹਾਸਕ ਪਿਛਵਾੜ ਦੀ ਕੁਛ ਜਾਣਕਾਰੀ ਬਹੁਤ ਜ਼ਰੂਰੀ ਹੈ । ਇਸ ਦੇ ਜਾਣਿਆਂ ਬਗੈਰ ਅਕਾਲੀ ਸੰਗਰਾਮਾਂ ਦੀ ਜ਼ਰੂਰਤ ਦੀ ਪੂਰੀ ਸਮਝ ਨਹੀਂ ਪੈ ਸਕਦੀ । ਇਹ ਤਹਿਰੀਕ ਪਹਿਲੀ ਜਗਤ ਜੰਗ ਦੇ ਖਾਤਮੇ ਦੇ ਥੋੜਾ ਚਿਰ ਹੀ ਪਿਛੋਂ ਸ਼ੁਰੂ ਹੋ ਗਈ ਸੀ ਅਤੇ ਛੇ ਸੱਤ ਸਾਲ ਇਸ ਨੇ ਤਾਕਤਵਰ ਅੰਗਰੇਜ਼ ਰਾਜ ਨੂੰ ਹਫੜਾ ਦਫੜੀ ਪਾਈ ਰਖੀ ਸੀ ।