ਅੰਮ੍ਰਿਤਸਰ ਦੀ ਤਵਾਰੀਖ - Amritsar Di Tvarikh

Karam Singh Historian - ਕਰਮ ਸਿੰਘ ਹਿਸਟੋਰੀਅਨ

Language: Panjabi

Publisher: SGPC

Description:

ਤਵਾਰੀਖ ਸ੍ਰੀ ਅੰਮ੍ਰਿਤਸਰ, ਇਤਿਹਾਸ ਦੇ ਸੁਨਹਿਰੀ ਪੱਤਰੇ, ਕੂੜੇ ਵਿਚੋਂ ਗੁਆਚੇ ਲੱਭੇ ਹਨ। ਇਨ੍ਹਾਂ ਵਿਚ ਕਈ ਅਸਚਰਜ ਵਸਤਾਂ ਹਨ ਜੋ ਪਹਿਲਾਂ ਕਿਸੇ ਇਤਿਹਾਸਕਾਰ ਨੇ ਨਹੀਂ ਲਿਖੀਆਂ । ਇਸ ਸਦੀ ਦੇ ਅਰੰਭਕ ਵਰਿਆਂ ਵਿਚ ਪਹਿਲਾਂ ਸਿੱਖ ਇਤਿਹਾਸ ਦੇ ਇਨ੍ਹਾਂ ਕੀਮਤੀ ਲਾਲਾਂ ਨੂੰ ਖੋਜਿਆ ਤੇ ਸੰਭਾਲਿਆ : ਕਰਮ ਸਿੰਘ ਨੇ ਜੋ ਪਿੱਛੋਂ ਪ੍ਰਸਿੱਧ(ਹਿਸਟੋਰੀਅਨ) ਮੰਨੇ ਗਏ ।