ਨਸੀਬ - Naseeb

Ikwak Singh Patti - ਇਕਵਾਕ ਸਿੰਘ ਪੱਟੀ

Language: Panjabi

Publisher: Rattan Brothers

Published: Nov 29, 2022

Description:

ਮੈਨੂੰ ਇਹ ਨਹੀਂ ਪਤਾ ਕਿ ਇਹਨਾਂ ਕਹਾਣੀਆਂ ਵਿੱਚ ਪਾਠਕਾਂ ਨੂੰ ਕਿੰਨਾ ਸੱਚ ਅਤੇ ਝੂਠ ਨਜ਼ਰ ਆਵੇਗਾ? ਪਰ ਇਹ ਦਾਅਵਾ ਕੀਤਾ ਜਾ ਸਕਦਾ ਹੈ ਕਿ ਇਹਨਾਂ ਕਹਾਣੀਆਂ ਦਾ ਸਬੰਧ ਹਰ ਦੂਜੇ ਅਤੇ ਤੀਜੇ ਘਰ ਨਾਲ ਜ਼ਰੂਰ ਜੁੜੇਗਾ । ਕਿਤਾਬ ਵਿਚਲੀਆਂ ਤਿੰਨ ਕਹਾਣੀਆਂ ਮੇਰੀਆਂ ਆਪਣੀਆਂ ਰਚਨਾਵਾਂ ਹਨ, ਤੇ ਕੁੱਝ ਕਹਾਣੀਆਂ ਦੇ ਕਰਤਾ ਜਿਹਨਾਂ ਵਿੱਚ ਸੰਦੀਪ ਕੌਰ, ਰਾਜਾ ਹੰਸਪਾਲ, ਅਮਨਦੀਪ ਸਿੰਘ ਲੱਕੀ, ਮੇਰੇ ਵਾਂਗ ਨਵੇਂ ਹਨ ਅਤੇ ਇਹਨਾਂ ਦੀ ਪਹਿਲੀ ਕੋਸ਼ਿਸ਼ ਹੈ, ਇੰਤਜ਼ਾਰ ਕਰਾਂਗਾ ਕਿ ਪਾਠਕ ਆਪਣਾ ਪ੍ਰਤੀਕਰਮ ਦੇ ਕੇ ਧੰਨਵਾਦੀ ਬਨਾਉਣਗੇ ।

ਇਕਵਾਕ ਸਿੰਘ ਪੱਟੀ