ਸ਼੍ਰੋਮਣੀ ਅਕਾਲੀ ਦਲ ਅਤੇ ਕੁ੍ਝ ਹੋਰ ਲੇਖ - Shiromani Akali Dal te Hor Lekh

Giani Santokh Singh Sydney - ਗਿਆਨੀ ਸੰਤੋਖ ਸਿੰਘ ਸਿਡਨੀ

Language: Panjabi

Published: Apr 6, 2023

Description:

ਇਸ ਕਿਤਾਬ ਵਿੱਚ ਵੱਖ-ਵੱਖ ਵਿਿਸ਼ਆਂ ’ਤੇ ਲੇਖ ਲਿਖੇ ਹੋਏ ਹਨ, ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਇਕ ਸਦੀ ਦਾ ਸੰਖੇਪ ਇਤਿਹਾਸ, ਤਿੰਨ ਸ਼ਖ਼ਸੀਅਤਾਂ ਦੇ ਕਲਮੀ ਚਿੱਤਰ, ਦੋ ਯਾਤਰਾਵਾਂ ਅਤੇ ਬਾਕੀ ਚਲੰਤ ਵਿਸ਼ੇ, ਜਿਵੇਂ ਕਰੋਨੇ ਦਾ ਕਹਿਰ, ਨਿੰਦਾ, ਬਚਗਾਨਾ ਸੋਚਾਂ, ਗਿਆਨੀ ਜੀ ਚੁੱਕੇ ਗਏ, ਮੇਰਾ ਫੇਸਬੁੱਕ ਖਾਤਾ, ਕੌਮੀ ਕੈਲੰਡਰ ਆਦਿ ਨੂੰ ਸ਼ਾਮਲ ਕੀਤਾ ਗਿਆ ਹੈ। ਕਈ ਲੇਖ ਤਾਂ ਇੰਜ ਲੱਗਦੇ ਹਨ ਜਿਵੇਂ ਇਹਨਾਂ ਦੀ ਡਾਇਰੀ ਦੇ ਪੰਨੇ ਹੋਣ।