ਸਾਡਾ ਇਤਿਹਾਸ ਦਸ ਪਾਸਸ਼ਾਹੀਆਂ (ਭਾਗ 1) - Sada Itihas (Part1)

Satbir Singh - ਸਤਿਬੀਰ ਸਿੰਘ

Language: Panjabi

Published: Jan 1, 1957

Description:

ਆਰੀ ਦੇ ਦੰਦਿਆਂ ਨੂੰ ਜੇ ਸਾਨ ਤੇ ਚਾੜ੍ਹ ਕੇ ਸਮੇਂ-ਸਮੇਂ ਤਿੱਖਾ ਨਾ ਕੀਤਾ ਜਾਏ ਤਾਂ ਉਹ ਬਹੁਤੀ ਵਾਰੀ ਕੰਮ ਕਰਨ ਤੋਂ ਨਾਂਹ ਕਰ ਦਿੰਦੇ ਹਨ। ਕੁਝ ਇਸੇ ਤਰ੍ਹਾਂ ਇਤਿਹਾਸ ਤੇ ਇਤਿਹਾਸਕ ਘਟਨਾਵਾਂ ਹਨ। ਜੇ ਉਨ੍ਹਾਂ ਨੂੰ ਮੁੜ-ਮੁੜ ਨਵੀਂ ਰੌਸ਼ਨੀ ਦੇ ਚੱਕ ਤੇ ਚਾੜ੍ਹ ਕੇ ਤਿੱਖਾ ਨਾ ਕੀਤਾ ਜਾਏ ਤਾਂ ਕਈ ਵਾਰੀ ਘਟਨਾਵਾਂ ਨਿਰਜਿੰਦ ਲੱਗਣ ਲੱਗ ਪੈਂਦੀਆਂ ਹਨ। ਇਤਿਹਾਸ ਦੀ ਸੋਧ ਸੁਧਾਈ ਕਰਨਾ ਲਾਜ਼ਮੀ ਹੈ। ਖੋਜ ਕਰਦਿਆਂ ਕਈ ਵਾਰੀ ਐਸੇ ਤੱਥ ਸਾਹਮਣੇ ਆ ਜਾਂਦੇ ਹਨ ਕਿ ਸਦੀਆਂ ਦੇ ਬਣੇ ਖਿਆਲ ਹੀ ਭੱਜ ਜਾਂਦੇ ਹਨ।